Punjab Videoਪੁਲਿਸ ਨੇ ਚੰਦ ਘੰਟਿਆਂ ‘ਚ ਲੱਭਿਆ ਬੱਚਾ; ਇੱਕ ਲੱਖ ਰੁਪਏ ‘ਚ ਵੇਚਿਆ ਸੀ ਬੱਚਾ by htvteamDecember 6, 2021December 6, 20210818 Share0 ਮਾਮਲਾ ਹੈ ਮੋਗਾ ਦਾ, ਜਿੱਥੇ ਲੰਘੇ ਦਿਨ ਹਸਪਤਾਲ ਵਿਚ ਔਰਤ ਦਾ ਇਲਾਜ ਕਰਵਾਉਣ ਆਏ ਪਰਿਵਾਰ ਨਾਲ ਨੇੜਤਾ ਬਣਾ ਕੇ ਇੱਕ ਨੌਜਵਾਨ 8 ਮਹੀਨੇ ਦਾ ਬੱਚਾ ਲੈ ਫਰਾਰ ਹੋ ਗਿਆ ਸੀ | ਪੁਲਿਸ ਨੇ ਮੁਸ਼ਤੈਦੀ ਦਿਖਾਉਂਦੇ ਹੋਏ ਕੁੱਝ ਹੀ ਘੰਟਿਆਂ ਵਿਚ ਬੱਚਾ ਲੱਭ ਲਿਆ |