Htv Punjabi
Punjab Video

ਗੁਰੂ ਨਾਨਕ ਦੇਵ ਜੀ ਬਾਰੇ ਭੱਦੀ ਸ਼ਬਦਾਵਲੀ ਵਰਤਣ ਵਾਲਾ ਪੁਲਿਸ ਨੇ ਦਬੋਚਿਆ

ਗੁਰੂ ਨਾਨਕ ਦੇਵ ਜੀ ਬਾਰੇ ਭੱਦੀ ਸ਼ਬਦਾਵਲੀ ਵਰਤਣ ਕਰਕੇ ਸਿੱਖ ਸੰਗਤਾਂ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਸੀ ਅਤੇ ਦੋਸ਼ੀ ਦੀ ਗਿਰਫਤਾਰੀ ਦੀ ਮੰਗ ਵੀ ਉੱਠ ਰਹੀ ਸੀ| ਗੁਰੂ ਨਾਨਕ ਦੇਵ ਜੀ ਬਾਰੇ ਭੱਦੀ ਸ਼ਬਦਾਵਲੀ ਵਰਤਣ ਵਾਲਾ ਪੁਲਿਸ ਨੇ ਦਬੋਚਿਆ| ਕਾਫੀ ਦੇਰ ਤੋਂ ਪੁਲਿਸ ਅਨਿਲ ਅਰੋੜਾ ਦੀ ਭਾਲ ਕਰ ਰਹੀ ਸੀ ਜੋ ਕੇ ਗੁਰੂ ਨਾਨਕ ਦੇਵ ਜੀ ਬਾਰੇ ਭੱਦੀ ਸ਼ਬਦਾਵਲੀ ਬੋਲਣ ਕਰਕੇ ਲੋੜੀਂਦਾ ਸੀ| ਅੱਜ ਆਖਿਰਕਾਰ ਪੁਲਿਸ ਨੂੰ ਉਸ ਸਮੇ ਕਾਮਯਾਬੀ ਮਿਲੀ ਜਦੋਂ ਪੁਲਿਸ ਨੇ ਅਨਿਲ ਅਰੋੜਾ ਨੂੰ ਚੰਡੀਗੜ੍ਹ ਜਾ ਕੇ ਦਬੋਚਿਆ|

Related posts

ਰੋਕ ਲਾਉਣ ਦੇ ਬਾਵਜੂਦ ਵੀ ਪੰਜਾਬੀ ਗਾਣਿਆਂ ਵਿੱਚ ਗਨ ਕਲਚਰ ਦਾ ਇਸਤੇਮਾਲ ਕਿਉਂ, ਜਵਾਬ ਦੇਵੇ ਸਰਕਾਰ : ਹਾਈਕੋਰਟ

Htv Punjabi

ਪੰਜਾਬ ‘ਚ ਕੋਰੋਨਾ ਮਹਾਂਮਾਰੀ ਸਬੰਧੀ ਕੈਪਟਨ ਨੇ ਕੀਤਾ ਵੱਡਾ ਐਲਾਨ, ਕਿਹਾ ਬਿਮਾਰੀ ਵੱਧ ਰਹੀ ਹੈ ਤੇ…

Htv Punjabi

ਨੌਜਵਾਨ ਵਿਆਹੁਤਾ ਮਸ਼ੂਕ ਨੂੰ ਚੋਰੀ ਚੋਰੀ ਲੈ ਵੜਿਆ ਹੋਟਲ ‘ਚ; ਕੀਤਾ ਅਜਿਹਾ ਕੰਮ

htvteam