Htv Punjabi
Punjab Religion Video

ਸ੍ਰੀ ਹਰਿਮੰਦਿਰ ਸਾਹਿਬ ‘ਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਦੀ ਕੋਸ਼ਿਸ਼; ਦੇਖੋ ਵੀਡੀਓ

ਇਸ ਵੇਲੇ ਦੀ ਵੱਡੀ ਤੇ ਮੰਦਭਾਗੀ ਖਬਰ ਸ੍ਰੀ ਹਰਿਮੰਦਿਰ ਸਾਹਿਬ ਅੰਮ੍ਰਿਤਸਰ ਤੋਂ ਆ ਰਹੀ ਐ। ਜਿੱਥੇ ਉਸ ਵੇਲੇ ਵੱਡੀ ਮੰਦਭਾਗੀ ਘਟਨਾ ਵਾਪਰ ਗਈ ਜਦੋਂ ਰਹਿਸਾਰ ਦੇ ਚਲਦੇ ਪਾਠ ਵੇਲੇ ਇਕ ਸ਼ਖਸ ਹੱਦਾਂ ਲੰਘਕੇ ਦਰਬਾਰ ਸਾਹਿਬ ‘ਚ ਸ਼ਸੋਬਿਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕਰਦੈ ।  ਸ੍ਰੀ ਦਰਬਾਰ ਸਾਹਿਬ ਵਿਚ ਇਕ ਅਣਪਛਾਤੇ ਵਿਅਕਤੀ ਨੇ ਰਹਿਰਾਸ ਦੇ ਚੱਲ ਰਹੇ ਪਾਠ ਦੌਰਾਨ ਜੰਗਲਾ ਟੱਪ ਕੇ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ| SGPC ਦੇ ਸੇਵਾਦਾਰਾਂ ਨੇ ਉਸ ਵਿਅਕਤੀ ਨੂੰ ਫੜ ਲਿਆ ਅਤੇ ਉਸ ਨੂੰ ਕਾਬੂ ਕਰ ਲਿਆ। ਦੋਸ਼ੀ ਵਿਅਕਤੀ ਪਵਿੱਤਰ ਗੁਰੂ ਗ੍ਰੰਥ ਸਾਹਿਬ ਤੱਕ ਨਹੀਂ ਪਹੁੰਚ ਸਕਿਆ ਪਰ ਦਰਬਾਰ ਸਾਹਿਬ ਦੀ ਬੇਅਦਬੀ ਦੀ ਇਹ ਘਟਨਾ ਸਾਹਮਣੇ ਆਈ ਹੈ।
ਸੁਚੇਤ ਸੇਵਾਦਾਰਾਂ ਨੇ ਇਸ ਵਿਅਕਤੀ ਨੂੰ ਤੁਰੰਤ ਦਬੋਚ ਲਿਆ ਅਤੇ ਕੁੱਟਮਾਰ ਦੌਰਾਨ ਉਸਦੀ ਮੌਤ ਹੋ ਗਈ ਹੈ| ਜਿਸ ਨੂੰ ਮੌਕੇ ਉੱਤੇ ਹੀ ਐਸਜੀਪੀਸੀ ਦੀ ਟਾਸਕ ਫੋਰਸ ਵੱਲੋਂ ਕਾਬੂ ਕਰ ਲਿਆ ਜਾਂਦਾ ਤੇ ਪਰ ਭੀੜ ਵੱਲੋਂ ਇਸਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ।

Related posts

ਕਿਸਾਨਾਂ ਦੇ ਸੰਘਰਸ਼ ‘ਚ ਕੈਪਟਨ ਅਮਰਿੰਦਰ ਸਿੰਘ ਜੱਥੇਬੰਦੀਆਂ ਤੇ ਹੋਏ ਨਾਰਾਜ਼…..

htvteam

ਪੰਜਾਬ ਚ ਵੀ ਹੋਣ ਲੱਗਾ ਮੁੰਬਈ ਵਾਲਾ ਕੰਮ, ਆਹ ਦੇਖੋ ਬਦਮਾਸ਼ਾਂ ਨੇ ਸਬਜ਼ੀ ਵਾਲੇ ਦਾ ਕੀ ਹਾਲ ਕਰਤਾ, ਘਟਨਾ ਸੀਸੀਟੀਵੀ ‘ਚ ਕੈਦ

Htv Punjabi

10 ਰੁਪਏ ਲਗਾਓ ਮੋਟਾਪੇ ਤੋਂ ਖਹਿੜਾ ਛੁਡਾਓ

htvteam