Htv Punjabi
Punjab Religion Video

ਅੰਮ੍ਰਿਤਸਰ ਤੋਂ ਬਾਅਦ ਹੁਣ ਕਪੂਰਥਲਾ ਵਾਪਰੀ ਬੇਅਦਬੀ ਦੀ ਮੰਦਭਾਗੀ ਘਟਨਾ

ਜ਼ਿਲਾ ਕਪੂਰਥਲਾ ਦੇ ਪਿੰਡ ਨਿਜ਼ਾਮਪੁਰ ਮੋੜ ਤੇ ਗੁਰਦੁਆਰਾ ਸਾਹਿਬ ਵਿਖੇ ਸਿੱਖ ਸੰਗਤਾਂ ਦੇ ਦੱਸਣ ਮੁਤਾਬਿਕ ਇੱਕ ਅਨਜਾਣ ਨੌਜਵਾਨ ਸਵੇਰੇ 4 ਵਜੇ ਸ਼੍ਰੀ ਨਿਸ਼ਾਨ ਸਾਹਿਬ ਦੀ ਬੇਅਦਬੀ ਕਰਦਾ ਨਜ਼ਰ ਆਇਆ ਪਰ ਹਨੇਰੇ ਦਾ ਫ਼ਾਇਦਾ ਚੁੱਕ ਇਹ ਗਾਇਬ ਹੋ ਗਿਆ ਫਿਰ ਦੋ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਸੰਗਤਾਂ ਨੇ ਉਸਨੂੰ ਕਾਬੂ ਕਰ ਲਿਆ |

Related posts

ਜਦੋਂ ਰਾਜਸਥਾਨ ਤੋਂ ਆਈਆਂ ਕਣਕ ਨਾਲ ਭਰੀਆਂ ਟਰਾਲੀਆਂ, ਫੇਰ ਪੰਜਾਬ ਦੇ ਜ਼ਿੰਮੀਦਾਰਾਂ ਦਾ ਪਾਰਾ ਹੋ ਗਿਆ ਹਾਈ

htvteam

 ਕਿਸਾਨ ਅੰਦੋਲਨ ਦਾ 36ਵਾਂ ਦਿਨ, ਹੁਣ 4 ਜਨਵਰੀ ‘ਤੇ ਨਜ਼ਰਾਂ

htvteam

ਸ਼ਰਾਬ ਦੇ ਪਿਆਸੇ ਮਰਦੇ ਸੀ ਆਹ ਬੰਦੇ, ਸੁੰਨਾ ਦੇਖ ਪੈ ਗਏ ਠੇਕੇ ਨੂੰ ਤੋੜ ਤੋੜ ਲਾਤਾ ਪੇਟੀਆਂ ਦਾ ਢੇਰ, ਠੇਕੇਦਾਰ ਕਰਨ ਲੱਗਾ ਅਜੀਬ ਮੰਗ

Htv Punjabi