Htv Punjabi
Punjab Religion Video

ਮੁੱਖ ਮੰਤਰੀ ਚੰਨੀ ਨੇ ਦਰਬਾਰ ਸਾਹਿਬ ਖੜ੍ਹ ਕੀਤਾ ਵੱਡਾ ਐਲਾਨ

ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਬੀਤੇ ਦਿਨ ਹੋਈ ਬੇਅਦਬੀ ਦੀ ਮੰਦਭਾਗੀ ਘਟਨਾ ਤੋਂ ਬਾਅਦ ਸਿੱਖ ਸੰਗਤ ਅੰਦਰ ਰੋਸ ਦੀ ਲਹਿਰ ਹੈ| ਕੱਲ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁਜੇ ਅਤੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਓਹਨਾ ਕਿਹਾ ਕੇ ਮਨ ਬਹੁਤ ਦੁਖੀ ਹੈ ਓਹਨਾ ਇਹ ਵੀ ਭਰੋਸਾ ਦਿਵਾਇਆ ਕੇ ਇਸ ਘਟਨਾ ਦੀ ਜਾਂਚ ਹੋਵੇਗੀ|

Related posts

ਮਹਿਲਾ ਡਾਕਟਰ ਦੀ ਕ/ਰ/ਤੂਤ !

htvteam

ਆਲੀਸ਼ਾਨ ਕੋਠੀ ਚ ਪਤੀ ਪਤਨੀ ਗ਼ਲਤ ਕੰਮ ਕਰਦੇ ਫੜ੍ਹੇ, ਪਈ ਰੇਡ ?

htvteam

ਮੱਥਾ ਟੇਕਣ ਗਿਆ ਜਵਾਨ ਜੋੜਾ ਦੇਖੋ ਕਿਵੇਂ ਹੋਇਆ ਗ਼ਾਇਬ

htvteam