Htv Punjabi
Punjab Video

ਖੂਫੀਆ ਇਤਲਾਹ ਤੇ ਪੁਲਿਸ ਨੇ ਨੌਜਵਾਨ ਰੰਗੇ ਹੱਥੀਂ ਕੀਤਾ ਕਾਬੂ; ਦੇਖੋ ਮੁੰਡੇ ਦੀ ਬੋਰੀ ‘ਚੋਂ ਕੀ ਨਿਕਲਿਆ

ਮਾਮਲਾ ਹੈ ਜ਼ਿਲ੍ਹਾ ਅੰਮ੍ਰਿਤਸਰ ਦਾ, ਜਿੱਥੇ ਅਜਨਾਲਾ ਦੇ ਫ਼ਤਿਹਗੜ੍ਹ ਚੂੜੀਆਂ ਰੋਡ ਤੇ ਰਹਿਣ ਵਾਲੇ ਸੁਰੇਸ਼ ਨੂੰ ਬਾਰੇ ਪੁਲਿਸ ਨੂੰ ਕੋਈ ਖੂਫ਼ੀਆ ਇਤਲਾਹ ਮਿਲਦੀ ਹੈ | ਇਤਲਾਹ ਮਿਲਦੇ ਹੀ ਪੁਲਿਸ ਫੌਰਨ ਹਰਕਤ ਵਿਚ ਆ ਜਾਂਦੀ ਹੈ | ਫਿਰ ਜਦ ਸੁਰੇਸ਼ ਕੁਮਾਰ ਸਵਿਫਟ ਕਾਰ ਵਿਚ ਆਪਣੇ ਗੰਦੇ ਮਕਸਦ ਨਾਲ ਇਹ ਜ਼ਹਿਰ ਸਪਲਾਈ ਕਰਨ ਜਾ ਰਿਹਾ ਸੀ ਤਾਂ ਪੁਲਿਸ ਨੇ ਮੌਕੇ ਤੇ ਪਹੁੰਚ ਇਸਨੂੰ ਰੰਗੇ ਹੱਥੀਂ ਕਾਬੂ ਕਰ ਲਿਆ |

Related posts

ਬੇਅਦਬੀ ਨੂੰ ਲੈਕੇ ਬਣੇ ਸਖ਼ਤ ਕਨੂੰਨ ਤੋਂ ਬਾਅਦ ਹੁਣ ਆਹ ਲੋਕਾਂ ਲਈ ਬਣੇ ਸਖ਼ਤ ਕਨੂੰਨ …..

htvteam

ਹੜ੍ਹਾਂ ਦਾ ਜਾਇਜ਼ਾ ਲੈਣ ਗਏ ਬਾਜਵਾ ਆਏ ਰਾਣਾ ਇੰਦਰ ਪ੍ਰਤਾਪ ਆਪਸ ਚ ਭਿੜੇ !

htvteam

ਦੇਸ਼ ‘ਚ ਹੋ ਸਕਦਾ ਸੀ ਵੱਡਾ ਹਮਲਾ, 4 ਅੱਤਵਾਦੀ ਗ੍ਰਿਫਤਾਰ

htvteam