Htv Punjabi
Punjab Video

ਪੰਜਾਬ ਵਿਚ ਧਰਨਿਆਂ ਦਾ ਸਿਲਸਿਲਾ ਲਗਾਤਾਰ ਜਾਰੀ; ਹੁਣ ਇਹ ਜਥੇਬੰਦੀ ਨਿਤਰੀ ਸਰਕਾਰ ਦੇ ਖ਼ਿਲਾਫ਼

ਸੂਬੇ ‘ਚ ਵਿਧਾਨ ਸਭਾ ਚੋਣਾਂ ਨੂੰ ਕੁਝ ਹੀ ਸਮਾਂ ਬਚਿਆ ਹੈ। ਪਰ ਸਰਕਾਰ ਦੇ ਖ਼ਿਲਾਫ਼ ਧਰਨੇ ਰੁਕਣ ਨਾਂ ਨਹੀਂ ਲੈ ਰਹੇ | ਜਿੱਥੇ ਇੱਕ ਪਾਸੇ ਕਈ ਮੁਲਾਜ਼ਮ ਜਥੇਬੰਦੀਆਂ ਧਰਨੇ ਲਗਾ ਰਹੀਆਂ ਨੇ ਓਥੇ ਹੁਣ ਪੰਜਾਬ ਚੰਡੀਗੜ੍ਹ ਕਾਲਜ ਯੂਨੀਅਨ ਨੇ ਵੀ ਪੰਜਾਬ ਸਰਕਾਰ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਆਪਣੀਆਂ ਮੰਗਾਂ ਨੂੰ ਲੈ ਕੇ ਪੇ ਸਕੇਲ, ਪੇਅ ਕਮਿਸ਼ਨ ਲਾਗੂ ਕਰਨ ਅਤੇ ਯੂਜੀਸੀ ਨਾਲ ਜੋੜਨ ਦੀ ਮੰਗ ਕਰ ਰਹੇ ਨੇ |

Related posts

ਪੰਜਾਬੀ ਡਾਕਟਰ ਦੇ ਹੱਥ ਲੱਗਿਆ ਚਮਤਕਾਰੀ ਫਾਰਮੂਲਾ ,ਮਰੀਜ਼ਾਂ ਨੂੰ ਮੌਤ ਦੇ ਮੂੰਹੋਂ ‘ਚੋਂ ਦਿਨਾਂ ‘ਚ ਕੱਢ ਲਿਆਉਂਦੇ ਡਾਕਟਰ

htvteam

ਹੁਣ ਮਾਨਸਾ ਤੋਂ ਦਿਲ-ਦਹਿਲਾਉਣ ਵਾਲੀ ਖ਼ਬਰ! 16 ਸਾਲਾ ਮੁੰਡੇ ਨੂੰ ਪੈਟਰੋਲ ਪਾ ਕੇ ਸਾੜਿਆ

admin

ਅੱਧੀ ਰਾਤ ਦੋ ਕੁੜੀਆਂ ਤੇ ਇੱਕ ਮੁੰਡੇ ਨਾਲ ਵਾਪਰਿਆ ਅਜਿਹਾ ਭਾਣਾ; ਦੇਖੋ ਮੌਕੇ ਦੇ ਸੀਨ

htvteam