Htv Punjabi
Punjab

ਪੰਜਾਬੀ ਡਾਕਟਰ ਦੇ ਹੱਥ ਲੱਗਿਆ ਚਮਤਕਾਰੀ ਫਾਰਮੂਲਾ ,ਮਰੀਜ਼ਾਂ ਨੂੰ ਮੌਤ ਦੇ ਮੂੰਹੋਂ ‘ਚੋਂ ਦਿਨਾਂ ‘ਚ ਕੱਢ ਲਿਆਉਂਦੇ ਡਾਕਟਰ

ਲੁਧਿਆਣਾ- ਸ਼ਹਿਰ ਦੇ ਨਾਲ ਲੱਗਦੇ ਕਸਬਾ ਕੁਹਾੜਾ ਦੀ ਰਮਨ ਕੈਂਸਰ ਰਿਸਰਚ ਸੁਸਾਇਟੀ ਇੰਨ੍ਹੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ। ਕਾਰਨ ਹੈ ਲੋਕ ਡਾ. ਹਰਭਿੰਦਰ ਸਿੰਘ ਹੋਰਾਂ ਨੂੰ ਗੁਹਾਰ ਲਗਾ ਰਹੇ ਨੇ ਕੀ ਉਹ ਬਾਲੀਵੁੱਡ ਅਦਾਕਾਰ ਸੰਜੇ ਦੱਤ ਦੇ ਕੈਂਸਰ ਦਾ ਇਲਾਜ ਕਰਨ। ਪੂਰੇ ਮਾਮਲੇ ਬਾਰੇ ਡਾ. ਹਰਭਿੰਦਰ ਨੇ ਕਿਹਾ ਕੀ ਉਨ੍ਹਾਂ ਕੋਲ ਕੈਂਂਸਰ ਦੇ ਇਲਾਜ ਦਾ ਖਾਨਦਾਨੀ ਨੁਸਕਾ ਹੈ। ਇਸ ਲਈ ਸੰਜੇ ਦੱਤ ਦੇ ਜਾਣਕਾਰ ਤੇ ਉਸਨੂੰ ਫੈਨਜ਼ ਉਨ੍ਹਾਂ ਨੂੰ ਸੰਜੇ ਦੱਤ ਦਾ ਇਲਾਜ ਕਰਨ ਦੀ ਗੱਲ ਕਹਿ ਰਹੇ ਹਨ। ਕੈਂਸਰ ਕਿਉਂ ਹੁੰਦਾ ਹੈ ਤੇ ਇਸਦਾ ਇਲਾਜ ਡਾ. ਹਰਭਿੰਦਰ ਆਪਣੇ ਹਸਪਤਾਲ ‘ਚ ਕਿਵੇਂ ਕਰਦੇ ਹਨ। ਇਸ ਬਾਬਤ ਸਾਡੇ ਪੱਤਰਕਾਰ ਕਾਸਿਫ ਫਾਰੂਕੀ ਨੇ ਡਾ. ਹਰਭਿੰਦਰ ਹੋਰਾਂ ਨਾਲ ਖਾਸ ਗੱਲਬਾਤ ਕੀਤੀ।

 

Related posts

ਟਰੱਕ ‘ਚ ਕੀਤਾ ਜਾ ਰਿਹਾ ਸੀ ਆਹ ਪੁੱ-ਠਾ ਕੰ-ਮ

htvteam

ਇੱਕ ਪਾਸੇ ਹੜ੍ਹਾਂ ਦੀ ਮਾਰ ਦੂਜੇ ਪਸੇ ਬੀਅਰ ਪਿੱਛੇ ਮਾ/ਰ/ਤਾ ਮੁੰਡਾ ?

htvteam

ਦੇਖੋ ਰੈਸਟੋਰੈਂਟ ‘ਚ ਸ਼ਰਾਬੀ ਗਾਹਕ ਦੀ ਗ੍ਰੈਂਡ ਐਂਟਰੀ, ਰਾਤ ਵੇਲੇ ਰੈਸਟੋਰੈਂਟ ‘ਚ ਜਾ ਮਾਰੀ ਕਾਰ

htvteam