Punjab Videoਆਮ ਆਦਮੀ ਪਾਰਟੀ ਦੇ MLA ਤੇ ਅਣਪਛਾਤੇ ਗੁੰਡਿਆਂ ਵੱਲੋਂ ਹਮਲਾ by htvteamDecember 23, 20210638 Share0 ਗੜ੍ਹਸ਼ੰਕਰ ਦੇ ਐਮ ਐਲ ਏ ਜੈ ਕਿਸ਼ਨ ਰੋੜੀ ਦੇ ਗੱਡੀ ਤੇ ਅਣਪਛਾਤੇ ਗੁੰਡਿਆਂ ਵੱਲੋਂ ਹਮਲਾ ਕੀਤਾ ਗਿਆ ਅਤੇ ਓਹਨਾ ਦੀ ਗੱਡੀ ਭੰਨ ਦਿਤੀ| ਹੁਣੇ ਹੁਣੇ ਗੜਸ਼ੰਕਰ ਤੋਂ ਮਿਲੀ ਬਹੁਤ ਹੀ ਮਾੜੀ ਖ਼ਬਰ ਰਾਹ ਜਾਂਦੇ MLA ਦੀ ਗੱਡੀ ਮੁੰਡਿਆਂ ਨੇ ਭੰਨੀ |