Htv Punjabi
Punjab Video

ZOMATO ਕੰਪਨੀ ‘ਚ ਖਾਣੇ ਦੀ ਡਿਲੀਵਰੀ ਕਰਨੀ ਨੌਜਵਾਨ ਨੂੰ ਪੈ ਗਈ ਮਹਿੰਗੀ ਆਰਡਰ ਦੇਣ ਗਏ ਨੌਜਵਾਨ ਨਾਲ ਦੇਖੋ ਕਿ ਹੋਇਆ

ਮਾਮਲਾ ਹੈ ਜਲੰਧਰ ਦਾ, ਜਿੱਥੇ ਪਿੰਡ ਜੌਹਲ ਦਾ ਰਹਿਣ ਵਾਲਾ ਸੁਖਜਿੰਦਰ ਸਿੰਘ ਸੁੱਖੀ ਨਾਂ ਦਾ ਨੌਜਵਾਨ ਜ਼ੋਮੈਟੋ ਕੰਪਨੀ ‘ਚ ਡਿਲੀਵਰੀ ਬੋਆਏ ਦੇ ਤੌਰ ਤੇ ਕੰਮ ਕਰਦਾ ਸੀ | ਬੀਤੀ ਰਾਤ ਇਸਨੂੰ ਫ਼ੂਡ ਡਿਲਿਵਰੀ ਦਾ ਇੱਕ ਆਰਡਰ ਮਿਲਦਾ ਹੈ, ਬਸ ਉਹ ਆਰਡਰ ਹੀ ਇਸ ਦਾ ਕਾਲ ਸਾਬਤ ਹੋ ਜਾਂਦਾ ਹੈ |

Related posts

ਟਿਊਸ਼ਨ ਤੋਂ ਵਾਪਸ ਆ ਰਹੇ ਬੱਚੇ ਨੂੰ ਕਿਡਨੈਪ ਕਰਨ ਦੀ ਕੋਸ਼ਿਸ਼, ਬੈਗ ਛੱਡ ਭੱਜ ਆਇਆ

Htv Punjabi

ਦੇਖੋ ਕਵਰੇਜ ਕਰਨ ਗਏ ਪੱਤਰਕਾਰ ਨਾਲ ਕੀ ਹੋਇਆ, ਲਾਈਵ ਤਸਵੀਰਾਂ

htvteam

ਆਹ ਕਿਹੜੇ ਘਰ ਦੇ ਵਿੱਚ ਪੈ ਗਿਆ ਲਾਈਵ ਛਾਪਾ ?

htvteam