Htv Punjabi
Punjab Video

ਸੱਤ ਮਹੀਨਿਆਂ ਦੀ ਬੱਚੀ ਕਰੇਗੀ ਤੁਹਾਨੂੰ ਸਵਾਲ; ਦੇਖੋ ਕਿਉਂ ਬੱਚੀ ਦੀ ਹੋ ਰਹੀ ਹੈ ਗੱਲ

ਸੱਤ ਮਹੀਨਿਆਂ ਦੀ ਬੱਚੀ ਮੌਤ ਦੀ ਆਗੋਸ਼ ‘ਚ ਸਮਾ ਚੁੱਕੇ ਮੁਕਤਸਰ ਦੇ ਰਹਿਣ ਵਾਲੇ ਹਰਪ੍ਰੀਤ ਸਿੰਘ ਦੀ ਐ। ਜਿਸ ਨੂੰ ਅਜੇ ਕੁਝ ਵੀ ਪਤਾ ਨਹੀਂ ਕੀ ਉਸ ਨਾਲ ਹੋਇਆ ਕੀ ਐ ਤੇ ਇਸਦਾ ਉਸਦੀ ਆਉਣ ਵਾਲੀ ਉਮਰ ‘ਚ ਕਿੰਨਾ ਵੱਡਾ ਘਾਟਾ ਰਹਿਣ ਵਾਲਾ ਐ ਤੇ ਇਹ ਬੱਚੀ ਜਦੋਂ ਵੀ ਇਹ ਵੀਡੀਓ ਵੱਡੀ ਹੋਈ ਦੇਖੇਗੀ ਤਾਂ ਸਾਡੇ ਸਮਾਜ, ਸਾਡੀ ਸਰਕਾਰ ਅਤੇ ਪੁਲਿਸ ਹਮੇਸ਼ਾ ਹੀ ਇਸਦੀਆਂ ਨਜ਼ਰੇ ‘ਚ ਰੜ੍ਹਦੇ ਰਹਿਣਗੇ। ਕਿਉਂਕਿ ਇਸਦਾ ਪਿਓ ਸਾਡੇ ਘਟੀਆ ਸਿਸਟਮ ਦੀ ਭੇਂਟ ਚੜ੍ਹ ਗਿਆ ਐ। ਹਰਪ੍ਰੀਤ ਵੀ ਆਪਣੇ ਘਰ ਦਾ ਇਕਲੌਤਾ ਚਿਰਾਗ ਸੀ ਤੇ ਨਸ਼ੇ ਉੱਤੇ ਲੱਗ ਗਿਆ ਸੀ ਨਸ਼ੇ ਦੀ ਲੱਤ ਛੁਡਵਾਉਣ ਲਈ ਹਰਪ੍ਰੀਤ ਨੂੰ ਨਸ਼ਾ ਛੁਡਾਉਣ ਕੇਂਦਰ ‘ਚ ਵੀ ਭੇਜਿਆ ਗਿਆ

Related posts

ਮਹਿਲਾਵਾਂ ਦੀ ਪੀਰੀਅਡ ਦੀ ਸਮੱਸਿਆ 20 ਰੁਪਏ ‘ਚ ਹੋਵੇਗੀ ਹੱਲ

htvteam

ਘਰ ਤੋਂ ਆਈਲੈਟਸ ਸੈਂਟਰ ਜਾਣ ਦੀ ਗੱਲ ਕਹਿ ਕੇ ਨਿਕਲੀ ਸੀ ਕੁੜੀ, ਭਾਈ ਬੋਲਿਆ ਗੱਲਾਂ ‘ਚ ਲਾ ਕੇ ਲਿਜਾਣ ਤੋਂ ਬਾਅਦ ਕੀਤੀ ਹੱਤਿਆ

Htv Punjabi

ਮੌਸਮ ਵਿਭਾਗ ਦੀ ਵੱਡੀ ਚੇ ਤਾਵਨੀ , ਅਲਰਟ ਹੋਇਆ ਜਾਰੀ ?

htvteam