Punjab Videoਦੇਖੋ ਕਿਵੇਂ ਪੰਜਾਬ ਦੇ ਢਾਬਿਆਂ ਤੇ ਹੁੰਦਾ ਸੀ ਦਿੱਲੀ ਵਾਲਾ ਕੰਮ by htvteamJanuary 6, 20220771 Share0 ਦੇਖੋ ਕਿਵੇਂ ਪੰਜਾਬ ਦੇ ਢਾਬਿਆਂ ਤੇ ਹੁੰਦਾ ਸੀ ਦਿੱਲੀ ਵਾਲਾ ਕੰਮ ਬੰਦੇ ਅੰਦਰ ਲੈਂਦੇ ਸੀ ਸੁਆਦ ਬਾਹਰ ਹੋ ਜਾਂਦਾ ਹੋਰ ਈ ਪੁੱਠਾ ਕੰਮ| ਢਾਬੇ ਤੇ ਰੋਟੀ ਖਾ ਰਹੇ ਗਾਹਕਾਂ ਦੀਆਂ ਗੱਡੀਆਂ ਚੋਰੀ ਕਰਕੇ ਦਿੱਲੀ ਨੰਬਰ ਲਗਾ ਕੇ ਗੱਡੀ ਵੇਚ ਦਿੰਦੇ ਸਨ ਪੁਲਿਸ ਨੇ ਇਹਨਾਂ ਕੋਲੋਂ 11 ਗੱਡੀਆਂ ਬਰਾਮਦ ਕੀਤੀਆਂ ਹਨ|