Htv Punjabi
Punjab Video

ਸੜਕ ਕਿਨਾਰੇ ਸੀਵਰੇਜ ਲਈ ਪੁੱਟੇ ਟੋਏ ਕਾਰਨ ਵਾਪਰਿਆ ਹਾਦਸਾ; 12 ਵੇਟਰਾਂ ਲਈ ਵਿਆਹ ਬਣਿਆ ਕਾਲ

ਮਾਮਲਾ ਹੈ ਜ਼ਿਲ੍ਹਾ ਕਪੂਰਥਲਾ ਦੇ ਹਲਕਾ ਭੁਲੱਥ ਦਾ, ਜਿੱਥੇ ਸੜਕ ਤੇ ਖੁਫਨਾਕ ਘਟਨਾ ਵਾਪਰੀ | ਅਸਲ ਵਿਚ ਬਿਹਾਰ ਤੋਂ ਆਏਏ 12 ਪ੍ਰਵਾਸੀ ਨੌਜਵਾਨ ਜਲੰਧਰ ਵਿਖੇ ਵੇਟਰ ਦਾ ਕੰਮ ਕਰਦੇ ਸਨ | ਬੀਤੇ ਦਿਨ ਇਹ ਨੌਜਵਾਨ ਭੁਲੱਥ ਨੇੜੇ ਬੇਗੋਵਾਲ ਦੇ ਇੱਕ ਮੈਰਿਜ ਪੈਲੇਸ ਵਿਚ ਕੰਮ ਕਰਨ ਆਏ ਸਨ | ਕੰਮ ਨਿਪਟਾਉਣ ਤੋਂ ਬਾਅਦ ਇਹ ਇੱਕ ਆਟੋ ‘ਚ ਸਵਾਰ ਹੋ ਕੇ ਰਾਤ ਨੂੰ ਵਾਪਿਸ ਕਰਤਾਰਪੁਰ ਰੋਡ ਤੇ ਜਾ ਰਹੇ ਸਨ | ਰਸਤੇ ਵਿਚ ਸੜਕ ਦੇ ਕਿਨਾਰੇ ਸੀਵਰੇਜ ਦਾ ਕੰਮ ਹੋਣ ਕਾਰਨ ਟੋਇਆ ਪੱਟਿਆ ਹੋਇਆ ਸੀ | ਰਾਤ ਵੇਲੇ ਟੋਏ ‘ਚ ਡਿੱਗਣ ਤੋਂ ਬਚਦੇ ਹੋਏ ਸਾਹਮਣੇ ਦੀ ਆ ਰਹੀ ਇੱਕ ਐਕਸਯੂਵੀ ਗੱਡੀ ਆਟੋ ‘ਚ ਜਾ ਵਜਦੀ ਹੈ |

Related posts

ਹਨ੍ਹੇਰ ਸਾਂਈ ਦਾ !ਸੈਰ ਕਰਾਉਂਦਿਆਂ ਕੋਲ਼ੋਂ ਕਾਰ ਸਵਾਰ ਕੁੱਤਾ ਖੋਹ ਕੇ ਲੈ ਗਏ! ਫੇਰ ਦੇਖੋ ਅੱਗੇ ਕੀ ਹੋਇਆ!

Htv Punjabi

ਸੱਸ ਨੂੰ ਕੁੱ/ਟ/ਣ ਮਾਮਲੇ ਚ ਗੁਰੂ ਦੇ ਸਿੰਘਾ ਨੇ ਕੀਤਾ ਖੁਲਾਸਾ? ਸ਼/ਰਾ/ਬ ਨਾਲ ਟੱ/ਲੀ ਸੀ ਨੂੰ/ਹ

htvteam

ਕੀ ਇਸ ਗੁਰੂ ਘਰ ‘ਚ ਪ੍ਰਧਾਨ ਪਵਾ ਰਿਹਾ ਪੁਆੜੇ ?

htvteam