Htv Punjabi
Punjab Video

ਨਗਰ ਨਿਗਮ ਦੇ ਕੱਚੇ ਮੁਲਾਜ਼ਮ ਦੀ ਕਰੰਟ ਨਾਲ ਹੋਈ ਮੌਤ; ਖੰਬੇ ਤੇ ਚੜ੍ਹ ਉਤਾਰ ਰਿਹਾ ਸੀ ਸਿਆਸੀ ਇਸ਼ਤਿਹਾਰ

ਮਾਮਲਾ ਹੈ ਅੰਮ੍ਰਿਤਸਰ ਦਾ | ਸੂਬੇ ਵਿਚ ਲੱਗੇ ਚੋਣ ਜ਼ਾਬਤਾ ਕਰਕੇ ਨਗਰ ਨਿਗਮ ਵੱਲੋਂ ਸਿਆਸੀ ਪਾਰਟੀਆਂ ਦੇ ਇਸ਼ਤਿਹਾਰ ਉਤਾਰੇ ਜਾ ਰਹੇ ਸਨ | ਸ਼ਹਿਰ ਦੇ ਤਰਨਤਾਰਨ ਰੋਡ ਤੇ ਵੀ ਅਜਿਹੇ ਇਸ਼ਤਿਆਰ ਉਤਾਰੇ ਜਾ ਰਹੇ ਸਨ | ਇਸ ਦੌਰਾਨ ਨਗਰ ਨਿਗਮ ਵਿਚ ਕੱਚੇ ਮੁਲਾਜਮ ਦੇ ਤੌਰ ਤੇ ਕੰਮ ਕਰ ਰਹੇ 22 ਸਾਲਾ ਬੌਬੀ ਸੰਧੂ ਨੂੰ ਵੀ ਇਸ ਕੰਮ ਤੇ ਲਗਾ ਦਿੱਤਾ ਜਾਂਦਾ ਹੈ | ਇਸ਼ਤਿਹਾਰ ਉਤਾਰਦੇ ਸਮੇਂ ਬੌਬੀ ਨਾਲ ਅਜਿਹਾ ਕੁੱਝ ਵਾਪਰ ਜਾਂਦੈ ਕਿ ਪਰਿਵਾਰ ਤੇ ਬਿਜਲੀ ਆ ਡਿਗਦੀ ਹੈ |

Related posts

ਮੋਰ ਦੇ ਖੰਭ ਤੇ ਲੱਕੜ ਦੇ ਟੋਟੇ ਵਾਲੇ ਵੈਦ ਨੇ ਚੈਲੰਜ ਕੀਤਾ ਕਬੂਲ; ਮਾਡਰਨ ਸ਼ੈਂਪੂ, ਸਾਬਣ, ਪੇਸਟ, ਤੇਲ ਤੇ ਮੇਕਅਪ ਦੇ ਦਿਖਾਏ live ਨੁਕਸਾਨ

htvteam

ਹੜ੍ਹਾਂ ਦਾ ਜਾਇਜ਼ਾ ਲੈਣ ਗਏ ਬਾਜਵਾ ਆਏ ਰਾਣਾ ਇੰਦਰ ਪ੍ਰਤਾਪ ਆਪਸ ਚ ਭਿੜੇ !

htvteam

DSP ਲਹਾਉਣਾ ਚਾਹੁੰਦਾ ਸੀ ਗੱਡੀਆਂ ਤੋਂ ਕਿਸਾਨੀ ਝੰਡੇ; ਫੇਰ ਅੜ੍ਹ ਗਏ ਕਿਸਾਨ

htvteam