Htv Punjabi
Punjab Video

ਜੇਲ੍ਹ ਦੇ ਬਾਥਰੂਮ ਅੰਦਰ ਹੀ ਨੌਜਵਾਨ ਨੇ ਕਰ ਦਿੱਤਾ ਪੁੱਠਾ ਕਾਰਾ; ਕੈਮਰੇ ਸਾਹਮਣੇ ਹੋਏ ਸਾਰੇ ਖੁਲਾਸੇ

ਮਾਮਲਾ ਹੈ ਜ਼ਿਲ੍ਹਾ ਸੰਗਰੂਰ ਦਾ, ਜਿੱਥੇ ਇੱਕ ਜਨਵਰੀ ਨੂੰ ਭਵਾਨੀਗੜ੍ਹ ਦੇ ਪਿੰਡ ਬਾਦਲ ਕੋਠੀ ਦੇ ਰਹਿਣ ਵਾਲੇ 27 ਸਾਲ ਦੇ ਦਿਲਪ੍ਰੀਤ ਸਿੰਘ ਨੂੰ ਵਾਹਨ ਚੋਰੀ ਦੇ ਮਾਮਲੇ ਵਿਚ ਸੀਆਈਏ ਸਟਾਫ ਵੱਲੋਂ ਫੜਿਆ ਗਿਆ ਸੀ | ਰਿਮਾਂਡ ਤੋਂ ਬਾਅਦ ਸੱਤ ਤਰੀਕ ਨੂੰ ਉਸਨੂੰ ਸੰਗਰੂਰ ਜੇਲ ਭੇਜ ਦਿੱਤਾ ਜਾਂਦਾ ਹੈ | ਬੀਤੇ ਦਿਨ ਦਿਲਪ੍ਰੀਤ ਦੇ ਪਿਤਾ ਰਾਮੇਸ਼ਵਰ ਨੂੰ ਫੋਨ ਆਉਂਦਾ ਹੈ ਫੋਨ ਸੁਣ ਉਸਦੇ ਹੋਸ਼ ਉੱਡ ਜਾਂਦੇ ਨੇ ਉਸਦੀਆਂ ਅੱਖਾਂ ਅੱਗੇ ਹਨੇਰਾ ਛਾ ਜਾਂਦੈ |

Related posts

ਪੱਤਰਕਾਰਾਂ ਵੱਲੋਂ ਸਵਾਲ ਪੁੱਛਣ ਤੇ ਭੜਕਿਆ ਆਗੂ ਦੇਖੋ ਕੀ ਬੋਲ ਗਿਆ ?

htvteam

ਵ੍ਰਿੰਦਾਵਨ ਹਾਦਸੇ ਚ ਆਹ ਮਹਿਲਾ ਨਾਲ ਹੋਇਆ ਚਮਤਕਾਰ !

htvteam

ਕੰਧ ਟੱਪ ਗੁਆਂਢੀ ਪੰਜ ਸਾਲ ਦੀ ਬੱਚੀ ਨਾਲ ਕਰ ਗਿਆ…….

htvteam