Htv Punjabi
Punjab Video

ਸਕੇ ਭਰਾ ਕਰ ਰਹੇ ਸਨ ਕਮਰੇ ‘ਚ ਗ਼ਲਤ ਕੰਮ; ਪੁਲਿਸ ਨੇ ਮਾਰ ਦਿੱਤੀ ਉੱਤੋਂ ਹੀ ਰੇਡ

ਮਾਮਲਾ ਹੈ ਗਿੱਦੜਬਾਹਾ ਦਾ, ਜਿੱਥੇ ਪੁਲਿਸ ਨੂੰ ਮੁਖਬਰ ਖਾਸ ਤੋਂ ਇੱਕ ਖੂਫੀਆ ਇਤਲਾਹ ਹਾਸਿਲ ਹੋਈ | ਸੂਚਨਾ ਮਿਲਦੇ ਹੀ ਪੁਲਿਸ ਨੇ ਜਗਵਿੰਦਰ ਸਿੰਘ ਅਤੇ ਉਸਦੇ ਭਰਾ ਜੱਗਾ ਸਿੰਘ ਨੂੰ ਰੰਗੇ ਹੱਥੀਂ ਕਾਬੂ ਕਰਨ ਲਈ ਉਹਨਾਂ ਦੇ ਘਰ ‘ਚ ਜਦ ਰੇਡ ਕਰ ਦਿੱਤੀ | ਰੇਡ ਦੇ ਦੌਰਾਨ ਘਰ ਦੇ ਅੰਦਰ ਦਾ ਸੀਨ ਦੇਖ ਪੁਲਿਸ ਵੀ ਹੈਰਾਨ ਰਹਿ ਗਈ | ਪੁਲਿਸ ਨੇ ਰੰਗੇ ਹੱਥੀ ਇਸਨੂੰ ਜਾ ਕਾਬੂ ਕੀਤਾ ਜਦਕਿ ਇਸਦਾ ਭਰਾ ਮੌਕੇ ਤੋਂ ਫ਼ਰਾਰ ਹੋ ਗਿਆ |

Related posts

ਸਿੱਧੂ ਕਤਲ ਮਾਮਲੇ ‘ਚ ਮੁਲਜ਼ਮਾਂ ਦੀ ਪਈ ਪੇਸ਼ੀ ਦੇਖੋ ਅਦਾਲਤ ਨੇ ਕੀ ਸੁਣਾਇਆ ਨਵਾਂ ਫੁਰਮਾਨ ?

htvteam

ਖੇਡ ਖੇਡ ‘ਚ ਬੱਚਾ ਆਪਣੇ ਹੀ ਦੋਸਤ ਨਾਲ ਟੱਪ ਗਿਆ ਸਾਰੀਆਂ ਹੱਦਾਂ; ਦੇਖੋ ਵੀਡੀਓ

htvteam

ਮੱਝ ਦੇ ਭੁਲੇਖੇ ਮੁੰਡੇ ਬੁੱਢੇ ਸਾਂਢ ਨੂੰ ਪਾ ਬੈਠੇ ਹੱਥ; ਦੇਖੋ ਵੀਡੀਓ

htvteam