Htv Punjabi
Punjab Video

10-12 ਖੂੰਖਾਰ ਜਾਨਵਰਾਂ ਨੇ ਮਾਸੂਮ ਦਾ ਕਰਤਾ ਖੌਫ਼ਨਾਕ ਹਾਲ; ਪਤੰਗ ਲੁੱਟਣ ਲਈ ਦੌੜਿਆ ਆਇਆ ਸੀ ਗਲੀ ‘ਚ

ਮਾਮਲਾ ਹੈ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਚੌੜ ਸਿੱਧਵਾਂ ਦਾ, ਜਿੱਥੇ 11 ਸਾਲ ਦਾ ਅਰਨਵ ਪਤੰਗ ਉਡਾਉਣ ਦਾ ਸ਼ੌਕੀਨ ਹੈ | ਲੰਘੇ ਦਿਨੀਂ ਬੋਅ ਹੋ ਕੇ ਆਈ ਪਤੰਗ ਨੂੰ ਲੁੱਟਣ ਲਈ ਇਹ ਦੌੜ ਕੇ ਘਰੋਂ ਬਾਹਰ ਜਾਂਦੇ, ਫਿਰ ਪਤੰਗ ਦੇ ਪਿੱਛੇ ਦੌੜਦੇ ਦੌੜਦੇ ਗਲੀ ਦੇ 10-12 ਕੁੱਤੇ ਇਸ ਨੂੰ ਘੇਰ ਇਸ ਦਾ ਉਹ ਬੁਰਾ ਹਾਲ ਕਰ ਦਿੰਦੇ ਨੇ ਕਿ ਗੰਭੀਰ ਹਾਲਤ ‘ਚ ਇਸਨੂੰ ਹਸਪਤਾਲ ਦਾਖਲ ਕਰਵਾਉਣਾ ਪੈ ਜਾਂਦੇ |

Related posts

ਜ਼ਬਰਦਸਤ ਧਮਾਕਿਆਂ ਨਾਲ ਸਹਿਮ ਉੱਡਿਆ ਪੂਰਾ ਇਲਾਕਾ

htvteam

ਮੁੰਡੇ ਦੀ ਅਜਿਹੀ ਹਾਲਤ ਦੇਖ ਮਾਪਿਆਂ ਦੇ ਉੱਡ ਗਏ ਹੋਸ਼

htvteam

ਰੰਜਿਸ਼ ਦੇ ਚੱਲਦਿਆਂ ਗੁਆਂਢੀ ਮਹਿਲਾ ਵੱਲੋਂ ਬੱਚੀ ਦਾ ਕਤਲ; ਦੇਖੋ ਵੀਡੀਓ

htvteam