Htv Punjabi
Punjab Video

ਰਾਤ ਵੇਲੇ ਪਿੰਡ ਦੇ ਛੱਪੜ ਨੇ ਡਰਾ ਦਿੱਤਾ ਸਾਰਾ ਪਿੰਡ; ਇਸ ਤਰ੍ਹਾਂ ਲਈ ਰਾਜ ਮਿਸਤਰੀ ਦੀ ਬਲੀ

ਮਾਮਲਾ ਹੈ ਜਲੰਧਰ ਦੇ ਪਿੰਡ ਕਰਾੜੀ ਦਾ, ਜਿੱਥੇ 52 ਸਾਲ ਦਾ ਗੋਪਾਲ ਚੰਦ ਰਾਜ ਮਿਸਤਰੀ ਦਾ ਕੰਮ ਕਰਦਾ ਸੀ | ਬੀਤੀ ਸ਼ਾਮ ਤਕਰੀਬਨ 6-7 ਵਜੇ ਜਦ ਉਹ ਕੰਮ ਤੋਂ ਛੁੱਟੀ ਕਰਕੇ ਮੋਟਰਸਾਈਕਲ ਤੇ ਘਰ ਵਾਪਿਸ ਪਰਤ ਰਿਹਾ ਸੀ ਤਾਂ ਪਿੰਡ ਦੇ ਛੱਪੜ ਦੇ ਨੇੜੇ ਉਸ ਨਾਲ ਜੋ ਕੁੱਝ ਵਾਪਰਦਾ ਹੈ ਦਿਲ ਨੂੰ ਦਹਿਲਾ ਕੇ ਰੱਖ ਦੇਣ ਵਾਲਾ ਸੀ |

Related posts

ਇਕ ਚਮਚੇ ਨਾਲ ਕਾਲੇ ਪੀਲੀਏ ਦੀ ਜੜ੍ਹ ਮੁਕਾਓ

htvteam

ਬੱਸ ਸਵੇਰੇ ਸਵੇਰੇ ਆਹ ਪੱਤੇ ਖਾਓ ਦਿਲ ਦੇ ਰੋਗ ਭੁੱਲ ਜਾਓ

htvteam

ਹੁਣ ਘੱਗਰ ਦਰਿਆ ਚ ਵੱਜਿਆ ਹੜ੍ਹ ਵਾਲੇ ਖ਼ਤਰੇ ਦਾ ਘੁੱਗੂ !

htvteam