Htv Punjabi
Punjab Video

ਕਲਯੁਗੀ ਮਾਮਾ ਭਾਣਜੀ ਦੀ ਇੱਜ਼ਤ ਕਰਦਾ ਸੀ ਤਾਰ ਤਾਰ; ਮਾਸੂਮ ਨੂੰ ਨਸ਼ੇ ਦੀਆਂ ਗੋਲੀਆਂ ਦੇ ਕੇ ਮਿਟਾਉਂਦਾ ਸੀ ਹਵਸ

ਮਾਮਲਾ ਹੈ ਹੁਸ਼ਿਆਰਪੁਰ ਦਾ, ਜਿੱਥੇ ਜਸਵਿੰਦਰ ਕੌਰ ਨਾਂ ਦੀ ਔਰਤ ਆਪਣੇ ਦੋ ਬੱਚਿਆਂ ਦੇ ਨਾਲ ਸ਼ੰਕਰ ਨਗਰ ਇਲਾਕੇ ਵਿਚ ਆਪਣੇ ਪਿਤਾ ਦੀ ਦੁਕਾਨ ਦੇ ਉੱਪਰ ਵਾਲੇ ਹਿੱਸੇ ਵਿਚ ਰਹਿੰਦੀ ਹੈ | ਜਸਵਿੰਦਰ ਦਾ ਆਪਣੇ ਘਰਵਾਲੇ ਨਾਲ ਤਲਾਕ ਦਾ ਕੇਸ ਚੱਲ ਰਿਹਾ ਹੈ | ਜਿਸ ਕਰਕੇ ਜਸਵਿੰਦਰ ਨੌਕਰੀ ਕਰਕੇ ਆਪਣੇ ਬੱਚਿਆਂ ਨੂੰ ਪਾਲ ਰਹੀ ਹੈ | ਕੁੱਝ ਦਿਨ ਪਹਿਲਾਂ ਜਸਵਿੰਦਰ ਜਦੋਂ ਕੰਮ ਤੋਂ ਘਰ ਆਉਂਦੀ ਹੈ ਤਾਂ ਉਸਦੀ ਅੱਠ ਸਾਲ ਦੀ ਇਹ ਬੱਚੀ ਢਿੱਡ ਦਰਦ ਨਾਲ ਤੜਫ ਰਹੀ ਹੁੰਦੀ ਹੈ | ਜਸਵਿੰਦਰ ਉਸਨੂੰ ਦਵਾਈ ਲੈ ਕੇ ਦਿੰਦੀ ਹੈ ਪਰ ਜਦ ਦੋ ਦਿਨਾਂ ਤੱਕ ਬੱਚੀ ਨੂੰ ਦਰਦ ਦਾ ਕੋਈ ਫਰਕ ਹਨ ਪੈਂਦਾ ਤਾਂ ਉਸਦਾ ਐਕਰੇ ਕਰਵਾਇਆ ਜਾਂਦਾ ਹੈ | ਉਸਤੋਂ ਬਾਅਦ ਜਸਵਿੰਦਰ ਨੂੰ ਬੱਚੀ ਕੋਲੋਂ ਜਦ ਸਾਰੀ ਸੱਚਾਈ ਦਾ ਪਤਾ ਲੱਗਦਾ ਹੈ ਤਾਂ ਉਸਦੇ ਪੈਰੋਂ ਹੇਠ ਜ਼ਮੀਨ ਖਿਸਕ ਜਾਂਦੀ ਹੈ |

Related posts

ਮਾਪੇ ਹੋਏ ਕੁਮਾਪੇ ! ਦਰਬਾਰ ਸਾਹਿਬ ਚ ਬੱਚਾ ਛੱਡਣ ਦਾ ਅਸਲ ਸੱਚ !

htvteam

ਸ਼ਰਾਬ ਦੀ ਬੋਤਲ ਫੜਾਉਣ ਵਾਲੀ ਜਗ੍ਹਾ ਚ ਵੜ ਗਿਆ ਸੁੱਕਿਆ ਜਾ ਮੁੰਡਾ

htvteam

ਸੋਸ਼ਲ ਮੀਡੀਆ ਤੇ ਅਜਿਹਾ ਕੰਮ ਕਰਨ ਵਾਲੇ ਕਰਨ ਗੌਰ ਨਹੀਂ ਤਾਂ ਤੁਹਾਨੂੰ ਜਾਣਾ ਪੈ ਸਕਦਾ ਜੇਲ੍ਹ

htvteam