Htv Punjabi
Punjab Video

ਦੋ ਮਹੀਨੇ ਦੇ ਮਾਸੂਮ ਨਾਲ ਡਾਕਟਰ ਹੀ ਕਰ ਗਏ ਇਹ ਕੰਮ; ਪਰਿਵਾਰ ਨੇ ਕੈਮਰੇ ਸਾਹਮਣੇ ਕੀਤੇ ਵੱਡੇ ਖ਼ੁਲਾਸੇ

ਮਾਮਲਾ ਹੈ ਜਗਰਾਓਂ ਦਾ, ਜਿੱਥੇ ਪਿੰਡ ਲੀਲਾ ਮੇਘ ਸਿੰਘ ਵਾਸੀ ਕਰਨੈਲ ਸਿੰਘ ਦੇ ਤਕਰੀਬਨ ਦੋ ਮਹੀਨੇ ਦੇ ਬੱਚੇ ਨੂੰ ਬੁਖ਼ਾਰ ਸੀ, ਜਿਸਦੇ ਚਲਦਿਆਂ ਪਰਿਵਾਰ ਨੇ ਬੱਚੇ ਨੂੰ ਜਗਰਾਓਂ ਦੇ ਇੱਕ ਪ੍ਰਾਈਵੇਟ ਹਸਪਤਾਲ ‘ਚ ਦਾਖਲ ਕਰਵਾ ਦਿੱਤਾ | ਇਲਾਜ਼ ਦੇ ਦੌਰਾਨ ਬੱਚੇ ਦੀ ਮੌਤ ਹੋ ਗਈ | ਇਸ ਮਾਮਲੇ ਨੂੰ ਲੈ ਪਰਿਵਾਰ ਵਾਲਿਆਂ ਨੇ ਜੋ ਦੋਸ਼ ਲਗਾਏ ਸੁਣੋ ਪਰਿਵਾਰ ਵਾਲਿਆਂ ਦੀ ਜ਼ੁਬਾਨੀ |

Related posts

ਆਹ ਦੇਖਲੋ ਮਾਸਟਰ ਦੇ ਕੰਮ, ਸਕੂਲੀ ਵਿਦਿਆਰਥਣਾਂ ਨਾਲ ਕੀ ਕਰਦਾ

htvteam

ਭੈਣਾਂ ਦੇ ਵੈਣ, ਤੈਨੂੰ ਲੋਕਾਂ ਦੀ ਨਜ਼ਰਾਂ ਨੇ ਖਾ ਲਿਆ ਵੀਰਾ

htvteam

ਪਿਉ-ਪੁੱਤਰ ਨੂੰ ਥਾਣੇ ‘ਚ ਨੰਗਾ ਕਰਨ ਦੇ ਮਾਮਲੇ ‘ਚ ਪੁਲਸ ਖਿਲਾਫ ਹਾਈਕੋਰਟ ‘ਚ ਪਾਈ ਜਾਏਗੀ ਪਟੀਸ਼ਨ : ਅਕਾਲੀ ਦਲ

Htv Punjabi