Htv Punjabi
Punjab Video

ਲਾਲ ਬੱਤੀ ਕਾਰਨ ਚੌਂਕ ‘ਚ ਖੜ੍ਹੀ ਲਗਜ਼ਰੀ ਕਾਰ ਨੂੰ ਪੈਟਰੋਲ ਪਾ ਸਾੜਨ ਦੀ ਕੋਸ਼ਿਸ਼

ਮਾਮਲਾ ਹੈ ਜਲੰਧਰ ਦਾ, ਜਿੱਥੇ ਪ੍ਰਿੰਸ ਚੋਪੜਾ ਨਾਂ ਦਾ ਇਹ ਵਿਅਕਤੀ ਆਪਣੀ ਇਸ ਕਾਰ ਤੇ ਆਪਣੇ ਦਫਤਰ ਜਾ ਰਿਹਾ ਸੀ | ਰਾਹ ‘ਚ ਗੁਰੂ ਨਾਨਕ ਮਿਸ਼ਨ ਚੌਕ ਤੇ ਜਿਵੇਂ ਹੀ ਇਹ ਲਾਲ ਬੱਤੀ ਹੋਣ ਤੇ ਕਾਰ ਰੋਕਦਾ ਹੈ ਇੱਕ ਨੌਜਵਾਨ ਆਪਣਾ ਮੋਟਰ ਸਾਈਕਲ ਰੋਕ ਜੋ ਕੁੱਝ ਕਰਦਾ ਹੈ ਉਹ ਬੇਹੱਦ ਹੈਰਾਨ ਕਰਨ ਵਾਲਾ ਤੇ ਭਿਆਨਕ ਦ੍ਰਿਸ਼ ਸੀ |

Related posts

ਐਸਸੀ ਬੀਸੀ ਕ੍ਰੀਮੀਲੇਯਰ ਦੀ 200 ਯੂਨਿਟ ਬਿਜਲੀ ਸੁਵਿਧਾ ਵਾਪਸ

Htv Punjabi

ਖਾਲਿਸਤਾਨੀ ਅੱਤਵਾਦੀ ਲਾਹੌਰਿਆ 23 ਸਾਲ ਬਾਅਦ ਪੈਰੋਲ ‘ਤੇ ਰਿਹਾਅ

Htv Punjabi

ਜੇਲ੍ਹ ਚੋਂ ਬਿਕਰਮ ਮਜੀਠੀਆ ਦਾ ਆਇਆ ਵੱਡਾ ਸੁਨੇਹਾ ?

htvteam