Htv Punjabi
Punjab Video

ਮੁੰਡੇ ਇਕੱਲੀਆਂ ਕੁੜੀਆਂ, ਸੁਨਸਾਨ ਥਾਂ ਇੰਝ ਕਰਦੇ ਸੀ ਸ਼ਿਕਾਰ; ਫਿਰ ਘੇਰ ਕੇ ਲੁੱਟ ਲੈਂਦੇ ਸੀ ਸਭ ਕੁੱਝ

ਨੌਜਵਾਨ ਕੁੜੀਆਂ ਤੇ ਔਰਤਾਂ ਨਾਲ ਜੋ ਕਰਤੂਤਾਂ ਕਰਦੇ ਸਨ ਉਹ ਬੜੀਆਂ ਹੀ ਮਾੜੀਆਂ ਸਨ | ਇਹ ਮੁੰਡੇ ਖ਼ਾਸ ਤੌਰ ਤੇ ਸੁਨਸਾਨ ਸੜਕ ਜਾਂ ਗੱਲੀ ‘ਚ ਇਕੱਲੀ ਜਾਂਦੀ ਕੁੜੀ ਨੂੰ ਆਪਣਾ ਸ਼ਿਕਾਰ ਬਣਾਉਦੇ | ਇਲਾਕੇ ਦੀਆਂ ਔਰਤਾਂ ਇਹਨਾਂ ਦੀ ਦਹਿਸ਼ਤ ਕਾਰਨ ਪ੍ਰੇਸ਼ਾਨ ਸਨ ਤੇ ਪੁਲਿਸ ਨੂੰ ਇਹਨਾਂ ਦੀਆਂ ਕਈ ਸ਼ਿਕਾਇਤਾਂ ਮਿਲ ਚੁੱਕੀਆਂ ਸਨ |
ਮਾਮਲਾ ਹੈ ਜਲੰਧਰ ਦਾ, ਜਿੱਥੇ ਪੁਲਿਸ ਨੂੰ ਇਹਨਾਂ ਖ਼ਿਲਾਫ਼ ਮਿਲੀਆਂ ਸ਼ਿਕਾਇਤਾਂ ਦੇ ਆਧਾਰ ਤੇ ਪੁਲਿਸ ਨੇ ਟੈਕਨੀਕਲ ਢੰਗ ਨਾਲ ਇਹਨਾਂ ਦੀ ਖੋਜ ਕਰ ਕਾਬੂ ਕਰ ਲਿਆ |

Related posts

ਆਪਾ ਬਚਾਉਣ ਲਈ ਅੰਮ੍ਰਿਤਪਾਲ ਨੇ ਖੇਡਿਆ ਸੀ ਆਹ ਵੱਡਾ ਦਾਅ, ਪਾਠੀ ਸਿੰਘਣੀ ਨੇ ਦੱਸੀ ਹੱਡਬੀਤੀ

htvteam

ਪੰਜਾਬ ਲਈ ਆਈ ਮੰਦਭਾਗੀ ਖ਼ਬਰ, ਪੰਜਾਬ ਦੇ 4 ਜਵਾਨਾਂ ਪੀਤਾ ਸ਼ਹੀਦੀ ਦਾ ਜਾਮ

htvteam

ਭਾਰਤ ਬੰਦ ਨੂੰ ਲੈ ਕੇ ਯੂਪੀ ‘ਚ ਹਾਈਅਲਟ, ਸੀਐਮ ਨੇ ਕਹੀ ਖਾਸ ਗੱਲ

htvteam