ਮਾਮਲਾ ਹੈ ਜਗਰਾਓਂ ਦਾ, ਜਿੱਥੇ ਪੁਲਿਸ ਨੇ ਵਿਧਾਨ ਸਭਾ ਚੋਣਾਂ ਦੇ ਮੱਦੇ ਨਜ਼ਰ ਭੈੜੇ ਅਨਸਰਾਂ ਤੇ ਨਜ਼ਰ ਰੱਖਣ ਅਤੇ ਨੱਥ ਪਾਉਣ ਦੇ ਮਕਸਦ ਨਾਲ ਨਾਕਾਬੰਦੀ ਕੀਤੀ ਹੋਈ ਸੀ | ਇਸੇ ਦੌਰਾਨ ਪੁਲਿਸ ਨੂੰ ਇੱਕ ਖੂਫ਼ੀਆ ਇਤਲਾਹ ਮਿਲਦੀ ਹੈ | ਪੁਲਿਸ ਸ਼ਹਿਰ ਵੱਲ ਨੂੰ ਆ ਰਹੇ ਇੱਕ ਟਰੱਕ ਨੂੰ ਰੋਕਦੀ ਹੈ ਤੇ ਜਦ ਤਲਾਸ਼ੀ ਲੈਂਦੀ ਹੈ ਤਾਂ ਪੁਲਿਸ ਨੂੰ ਜੋ ਕੁੱਝ ਬਰਾਮਦ ਹੁੰਦਾ ਹੈ ਸੁਣੋ ਐੱਸਐੱਸਪੀ ਸਾਹਿਬ ਦੀ ਹੀ ਜ਼ੁਬਾਨੀ |
previous post
