Htv Punjabi
Punjab Video

ਮੁੰਡੇ ਨੇ ਅੱਧੇ ਕਰੋੜ ਦਾ ਘਰ ਲਗਾ ਦਿੱਤਾ ਸੱਟੇ ‘ਤੇ ?

ਹੱਥਾਂ ਦੇ ਵਿੱਚ ਚਿੱਟੈ ਰੰਗ ਦਾ ਕਾਗਜ ਫੜ੍ਹੀ ਇਹ ਬਜ਼ੁਰਗ ਜੋੜਾ ਜੋ ਨਜ਼ਰ ਆ ਰਿਹਾ ਇਨ੍ਹਾਂ ਦੀ ਕਹਾਣੀ ਕਿਸੇ ਫਿਲਮ ਤੋਂ ਘੱਟ ਨਹੀਂ ਜਿਸਨੂੰ ਸੁਣਕੇ ਤੁਸੀ ਇਕ ਵਾਰ ਸੋਚਾਂ ਵਿੱਚ ਪੈ ਜਾਵੋਗੇ ਹੁਣ ਤੱਕ ਅਜਿਹਾ ਕੁਝ ਤਾਂ ਫਿਲਮਾ ਵਿੱਚ ਹੁੰਦਾ ਦੇਖਿਆ ਸੀ ਪਰ ਇਨ੍ਹਾਂ ਦੇ ਮੁੰਡੇ ਨੇ ਆਪਣੀ ਜ਼ਿੰਦਗੀ ਵਿੱਚ ਕਰ ਦਿਖਾਇਆ ਜਿਸਤੋਂ ਬਾਅਦ ਇਸ ਬਜ਼ੁਰਗ ਜੋੜੇ ਨੂੰ ਲੁਧਿਆਣਾ ਦੇ ਕਮਿਸ਼ਨਰ ਦਫਰਤ ਬਾਹਰ ਹੰਗਾਮਾ ਕਰਨਾ ਪਿਆ ਹੁਣ ਪੂਰਾ ਮਾਮਲਾ ਸੁਣੋ ਇਨ੍ਹਾਂ ਦੇ ਜ਼ੁਬਾਨੀ,,,,,,,,

ਇਸ ਮੌਕੇ ਬਜ਼ੁਰਗ ਜੋੜੇ ਨੇ ਦੱਸਿਆ ਕੀ ਉਨ੍ਹਾਂ ਸੱਟੇਬਾਜ ਜਾਨ ਤੋਂ ਮਾਰਨ ਦੀਆਂ ਧਮਕੀਆਂ ਰਹੇ ਹਨ ਜਿਸਦੇ ਚੱਲਦਿਆਂ ਉਨ੍ਹਾਂ ਨੇ ਕਈ ਵਾਰ ਪੁਲਿਸ ਨੂੰ ਸ਼ਕਾਇਤ ਦਰਜ ਕਰਵਾਈ ਐ ਪਰ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀ ਇਕ ਨਹੀਂ ਸੁਣੀ ਜਾ ਰਹੀ ਜਿੱਸਦੇ ਚੱਲਦਿਆਂ ਉਨ੍ਹਾਂ ਮਜ਼ਬੂਰ ਹੋ ਧਰਨਾ ਦੇਣਾ ਪਿਆ,ਹੁਣ ਤੁਸੀ ਆਪ ਹੀ ਸਮਝ ਸਕਦੇ ਹੋਂ ਕੀ ਸਾਡਾ ਸਿਸਟਮ ਕਿੰਨਾ ਕੂ ਵਧੀਆ ਹੈ ਜਿੱਥੇ ਲੋਕਾਂ ਨੂੰ ਆਪਣੀ ਲੱਗ ਰੱਖਣ ਲਈ ਵੀ ਧਰਨੇ ਦੇਣੇ ਪੈਂਦੇ ਹਨ ,ਹੁਣ ਤੁਸੀ ਆਪ ਹੀ ਦੱਸੋਂ ਭਲਾ ਉਹ ਕਿਵੇ ਵਿਸ਼ਵ ਗੁਰੂ ਬਣ ਸਕਦਾ ਐ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………..

Related posts

4 ਸਾਲ ਦੇ ਮਾਸੂਮ ਦੀ ਦੁਨੀਆਂ ਉਜਾੜ ਗਏ 25 ਦਰਿੰਦੇ; ਰੋ ਰੋ ਹੋਇਆ ਬੁਰਾ ਹਾਲ

htvteam

ਜਿਉਂਦਾ ਬੰਦਾ ਪੁਲਿਸੀਆਂ ਨੇ ਚੁੱਕਿਆ, ਮਰਿਆ ਛੱਡ ਗਏ ,ਜਨਾਨੀਆਂ ਨੇ ਤੜਫ ਤੜਫਕੇ ਪੁਲਿਸੀਏ ਘੇਰੇ

Htv Punjabi

ਕਰੋੜਾਂ ਰੁਪਏ ਨਾਲ ਬਣੇ ਕਰਤਾਰਪੁਰ ਕੋਰੀਡੋਰ ਦਾ ਹੋਇਆ ਆਹ ਹਾਲ, ਸੜਕਾਂ ‘ਤੇ ਉਤਰੇ ਕਿਸਾਨ

Htv Punjabi

Leave a Comment