Htv Punjabi
Punjab

ਲਾਵਾਂ ਤੋਂ ਪਹਿਲਾਂ ਪੋਲਿੰਗ ਬੂਥ ‘ਤੇ ਪੁੱਜ ਲਾੜੀ ਨੇ ਪਾਈ ਵੋਟ

ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਲੋਕਾਂ ਵੱਲੋਂ ਵੋਟਾਂ ਪਾਉਣ ਦਾ ਕੰਮ ਲਗਾਤਾਰ ਜਾਰੀ ਹੈ। ਇਸ ਦੌਰਾਨ ਡੇਰਾਬੱਸੀ ਹਲਕੇ ਦੇ ਪਿੰਡ ਨਾਭਾ ਸਾਹਿਬ (ਜ਼ੀਰਕਪੁਰ) ਵਿਖੇ ਲਾਵਾਂ ਲੈਣ ਤੋਂ ਪਹਿਲਾਂ ਲਾੜੀ ਨੇ ਵੋਟ ਪਾਈ।

ਲਾੜੀ ਦਾ ਨਾਂਅ ਅਰਸ਼ਪ੍ਰੀਤ ਕੌਰ ਹੈ ਜਿਸ ਦਾ ਕੇ ਅੱਜ ਵਿਆਹ ਹੈ। ਇਸ ਦੌਰਾਨ ਅਰਸ਼ਪ੍ਰੀਤ ਨੇ ਕਿਹਾ ਕਿ ਵੋਟ ਪਾਉਣਾ ਸਭ ਦਾ ਅਧਿਕਾਰ ਹੈ ਅਤੇ ਸਾਨੂੰ ਇਸ ਅਧਿਕਾਰ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ।

Related posts

ਆਹ ਦੇਖੋ ਜੰਗਲ ‘ਚ ਚੱਲਦਾ ਉਹੀ ਧੰਦਾ, ਸੀਨ ਦੇਖ ਤੁਸੀਂ ਰਹਿ ਜਾਓਗੇ ਹੱਕੇ-ਬੱਕੇ

htvteam

ਡਿਊਟੀ ਦੇ ਰਹੇ ਥਾਣੇਦਾਰ ਦੀ ਨਿਕਲਦੀ ਰੂਹ ਵੇਖ ਮੁਲਾਜ਼ਮ ਵੀ ਕੰਬੇ; ਦੇਖੋ ਵੀਡੀਓ

htvteam

ਭਗਵੰਤ ਮਾਨ ਦੀ ਕੁਰਸੀ ਨੂੰ ਖਤਰਾ ? ਹੱਥ ਧੋ ਕੇ ਮਗਰ ਪਏ ਆਹ ਲੀਡਰ !

htvteam