Htv Punjabi
Punjab Video

ਡਿਊਟੀ ਦੇ ਰਹੇ ਥਾਣੇਦਾਰ ਦੀ ਨਿਕਲਦੀ ਰੂਹ ਵੇਖ ਮੁਲਾਜ਼ਮ ਵੀ ਕੰਬੇ; ਦੇਖੋ ਵੀਡੀਓ

ਮਾਮਲਾ ਜਗਰਾਓਂ ਦਾ ਹੈ, ਜਿੱਥੇ 45 ਸਾਲਾਂ ਗੁਰਜੀਤ ਸਿੰਘ ਬਤੌਰ ਏਐੱਸਆਈ ਕਵਿੱਕ ਰਿਸਪਾਂਸ ਟੀਮ ‘ਚ ਤਾਇਨਾਤ ਸੀ | ਬੀਤੀ ਰਾਤ ਉਸਦੀ ਡਿਊਟੀ ਰਾਤ 8 ਵਜੇ ਸ਼ੁਰੂ ਹੋਣੀ ਸੀ | ਜਿਵੇਂ ਕਿ ਕਵਿੱਕ ਰਿਸਪਾਂਸ ਟੀਮ ਦੇ ਸਾਰੇ ਅਧਿਕਾਰੀ ਡਿਊਟੀ ‘ਤੇ ਜਾਣ ਤੋਂ ਪਹਿਲਾਂ ਆਪਣੇ ਆਪਣੇ ਹਥਿਆਰ ਪੂਰੀ ਤਰ੍ਹਾਂ ਚੈਕ ਕਰ ਤਿਆਰ ਕਰਦੇ ਨੇ | ਗੁਰਜੀਤ ਸਿੰਘ ਵੀ ਡਿਊਟੀ ‘ਤੇ ਜਾਣ ਤੋਂ ਪਹਿਲਾਂ ਆਪਣੀ ਏਕੇ 47 ਚੈੱਕ ਕਰਨ ਲੱਗਾ ਇਸੇ ਦੌਰਾਨ ਇਸ ਨਾਲ ਜੋ ਖੌਫਨਾਕ ਭਾਣਾ ਵਾਪਰਿਆ ਨਾਲ ਦੇ ਮੁਲਾਜ਼ਮ ਦੇਖ ਕੇ ਕੰਬ ਗਏ |

Related posts

ਦਿੱਲੀ ਦੰਗਿਆਂ ਦੀ ਜਾਂਚ ਲਈ ਸ਼੍ਰੀ ਅਕਾਲ ਤਖਤ ਨੇ ਬਣਾਈ ਕਮੇਟੀ

Htv Punjabi

ਡਰਾਇਵਰ ਨੇ ਨਿ/ਆ/ਣੇ ਨਾਲ ਕਰਤਾ ਆਹ ਕੰ/ਮ ?

htvteam

ਆਹ ਦੇਖਲੋ ਕੱਲ ਦੇ ਸ਼ਲਾਰੂ ਸ਼ਹਿਰ ਵਿੱਚ ਕੀ ਕਰਗੇ ?

htvteam