Htv Punjabi
Punjab

ਵੋਟ ਪਾਉਣ ਦਾ ਨਿਸ਼ਾਨ ਦਿਖਾਓ, ਮੁਫਤ ਪੇਸਟਰੀਆਂ ਖਾਓ

ਲੁਧਿਆਣਾ : – ਲੁਧਿਆਣਾ ਦੀ ‘ਬੇਲ ਫਰਾਂਸ’ ਬੇਕਰੀ ਦੇ ਮਾਲਕ ਹਰਜਿੰਦਰ ਸਿੰਘ ਕੁਕਰੇਜਾ ਨੇ ਲੋਕਾਂ ਨੂੰ ਵੋਟ ਪਾਉਣ ਲਈ ਉਤਸ਼ਾਹਿਤ ਕਰਨ ਲਈ ਅਨੋਖਾ ਫੈਸਲਾ ਲਿਆ ਹੈ। ਉਨ੍ਹਾਂ ਨੇ ਵੋਟ ਪਾਉਣ ਵਾਲੇ ਲੋਕਾਂ ਨੂੰ ਆਪਣੀ ਬੇਕਰੀ ਤੋਂ ਮੁਫਤ ਪੇਸਟਰੀਆਂ ਖੁਆਉਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕੇ ਜੋ ਲੋਕ ਵੋਟ ਪਾ ਕੇ ਆ ਰਹੇ ਹਨ ਉਹ ਆਪਣੇ ਵੋਟ ਪਾਉਣ ਦਾ ਨਿਸ਼ਾਨ ਦਿਖਾ ਕੇ ਮੁਫਤ ‘ਚ ਪੇਸਟਰੀਆਂ ਖਾ ਸਕਦੇ ਹਨ| ਹਰਜਿੰਦਰ ਨੇ ਇਸ ਦੀ ਤਸਵੀਰ ਵੀ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ, ਲੋਕ ਉਨ੍ਹਾਂ ਦੀ ਇਸ ਪਹਿਲ ਨੂੰ ਕਾਫੀ ਪਸੰਦ ਕਰ ਰਹੇ ਹਨ।

Related posts

ਕਰੋਨਾ ਦਾ ਕਹਿਰ: ਕਰਫਿਊ ‘ਚ ਫਸਿਆ ਬਜ਼ੁਰਗ ਐਨਆਰਆਈ ਨਹੀਂ ਸਹਾਰ ਸਕਿਆ ਬੱਚਿਆਂ ਤੋਂ ਦੂਰੀ, ਫਾਹਾ ਲਾਕੇ ਦਿੱਤੀ ਜਾਨ

Htv Punjabi

ਪੰਜਾਬੀ ਪਿਉ ਨੂੰ ਜਪਾਨੀ ਪੁੱਤ ਮਿਲਣ ਤੋਂ ਬਾਅਦ ਘਰਵਾਲੀ ਕੈਮਰੇ ਮੂਹਰੇ ਕਹਿ ਗਈ ਸੱਚੀ ਗੱਲ

htvteam

ਪੰਜਾਬ ਦੇ ਇਸ ਸਿੰਗਰ ਨੇ 26 ਜਨਵਰੀ ਲਈ ਕੀਤੀ ਖਾਸ ਅਪੀਲ

htvteam