Htv Punjabi
Punjab Video

ਵ੍ਰਿੰਦਾਵਨ ਹਾਦਸੇ ਚ 11ਵੀਂ ਦਾ ਆਇਆ ਰਿਜਲਟ ਓਧਰੋਂ ਮੌ/ਤ ਦੀ ਆਈ ਖ਼ਬਰ

ਵਰਿੰਦਵਨ ਹਾਦਸੇ ਵਿੱਚ ਮਾਰੇ ਗਏ ਸ਼ਰਧਾਲੂਆਂ ਦੀ ਸੰਖਿਆ 15 ਹੋਈ
ਜਿਸ ਵਿੱਚ ਲੁਧਿਆਣਾ ਦੇ 20 ਸਾਲਾਂ ਦਾ ਨੌਜਵਾਨ ਯਸ਼ ਭੱਲਾ ਵੀ ਸ਼ਾਮਿਲ ਹੈ
ਮ੍ਰਿਤਕ ਯਸ਼ ਵਿਦਿਆਰਥੀ ਸੀ
ਹਾਲੇ ਦੋ ਦਿਨ ਹੀ ਉਸਦਾ 11ਵੀਂ ਦਾ ਨਤੀਜਾ ਆਇਆ
ਜਿਸ ਵਿੱਚ ਯਸ਼ ਚੰਗੇ ਨੰਬਰਾਂ ਨਾਲ ਪਾਸ ਹੋਇਆ ਹੈ, ਅਤੇ 12ਵੀਂ ਜਮਾਤ ਵਿੱਚ ਜਾਣ ਦੀ ਤਿਆਰੀ ਕਰ ਰਿਹਾ ਸੀl ਪਰ ਉਸ ਤੋਂ ਪਹਿਲਾਂ ਹੀ ਵਰਿੰਦਾਵਨ ਕਿਸ਼ਤੀ ਹਾਦਸੇ ਵਿੱਚ ਉਸਦੀ ਮੌਤ ਹੋ ਗਈl

ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ, ਯਸ਼ ਦੀ ਮਾਤਾ ਨੇ ਦੱਸਿਆ ਕਿ ਪਰਿਵਾਰ ਵਿੱਚੋਂ ਸਭ ਤੋਂ ਲਾਡਲਾ ਸੀ ਅਤੇ ਬੜਾ ਹੱਸਮੁੱਖ ਸੀ, ਉਨ੍ਹਾਂ ਕਿਹਾ ਕਿ ਸਾਨੂੰ ਨਹੀਂ ਸੀ ਪਤਾ ਕਿ ਯਸ਼ ਬਾਰੇ ਸਾਨੂੰ ਇਸ ਤਰ੍ਹਾਂ ਨਾਲ ਇੰਟਰਵਿਉ ਦੇਣਾ ਪਵੇਗਾ, ਉਨ੍ਹਾਂ ਕਿਹਾ ਕਿ ਯਸ਼ ਤੇ ਉਨ੍ਹਾਂ ਨੂੰ ਬਹੁਤ ਉਮੀਦਾਂ ਸਨ, ਪਰ ਸਾਰੀਆਂ ਉਮੀਦਾਂ ਤੇ ਪਾਣੀ ਫਿਰ ਗਿਆ, ਪਰਿਵਾਰ ਮੁਤਾਬਿਕ ਯਸ਼ ਦੀ ਮ੍ਰਿਤਕ ਦੇਹ ਅੱਜ ਸ਼ਾਮ ਤੱਕ ਲੁਧਿਆਣਾ ਪਹੁੰਚ ਜਾਵੇਗੀ ਅਤੇ ਕੱਲ 14 ਅਪ੍ਰੈਲ ਨੂੰ ਯਸ਼ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ l,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਬੰਦਿਆਂ ਨੇ ਜਮ੍ਹਾ ਲਾਹੀ ਸ਼ਰਮ, ਬੇਜ਼ੁਬਾਨ ਜਾਨਵਰਾਂ ਨਾਲ ਕਰਦੇ ਸੀ ਘਟੀਆ ਕੰਮ

htvteam

ਪੁਲਿਸੀਏ ਵੜ੍ਹਗੇ ਵਿਧਵਾ ਜਨਾਨੀ ਦੇ ਘਰ ‘ਚ ਫੇਰ ਪੂਰੇ ਪਿੰਡ ‘ਚ ਹੋਗੀ ਲਾਲਾ-ਲਾਲਾ

htvteam

ਮਰ ਗਈ ਇਨਸਾਨੀਅਤ ਕਰੋਨਾ ਦਾ3 ਲੱਛਣ ਮਿਲੇ ਤਾਂ ਆਹੜਤੀਏ ਨੇ ਦੇਖੋ ਕੀ ਹਾਲ ਕੀਤਾ 2 ਮਜ਼ਦੁਰਾਂ ਦਾ!

Htv Punjabi

Leave a Comment