Htv Punjabi
Punjab Video

ਖ਼ੇਤਾਂ ‘ਚ ਲਿਜਾ ਫੇਰੀ ਵਾਲੇ ਨਾਲ ਹੀ ਟੱਪ ਦਿੱਤੀਆਂ ਹੱਦਾਂ

ਮਾਮਲਾ ਹੈ ਫਿਰੋਜ਼ਪੁਰ ਦਾ, ਜਿੱਥੇ ਸਰਦੀਆਂ ‘ਚ ਕੁੱਝ ਮਹੀਨੇ ਕਸ਼ਮੀਰ ਤੋਂ ਆ ਵੱਡੀ ਗਿਣਤੀ ‘ਚ ਕਸ਼ਮੀਰੀ ਭਾਈਚਾਰੇ ਦੇ ਲੋਕ ਪਿੰਡਾਂ ਪਿੰਡਾਂ ਫੇਰੀ ਲਾ ਗਰਮ ਕਪੜੇ ਵੇਚਣ ਦਾ ਕੰਮ ਕਰਦੇ ਨੇ | ਨਕਦ ਦੀ ਥਾਂ ਉਧਾਰ ‘ਚ ਗਰਮ ਕਪੜੇ ਵੇਚਣਾ ਇਹਨਾਂ ਦੀ ਮਜਬੂਰੀ ਹੈ | ਆਪਣੇ ਟੱਬਰ ਦਾ ਢਿੱਡ ਪਾਲਣ ਲਈ ਜ਼ਿਆਦਾਤਰ ਕਸ਼ਮੀਰੀ ਫੇਰੀ ਵਾਲੇ ਅਜਿਹਾ ਹੀ ਕਰਦੇ ਨੇ |
ਪਿੰਡ ਮਿਰਾਜਪੁਰ, ਤਹਿਸੀਲ ਹੰਦਵਾੜਾ, ਜ਼ਿਲ੍ਹਾ ਕੁਪਵਾੜਾ ਦਾ ਰਹਿਣ ਵਾਲਾ ਮੁਸ਼ਤਾਕ ਅਹਿਮਦ ਮੀਰ ਨਾਂ ਦਾ ਇਹ ਨੌਜਵਾਨ ਬੀਤੇ 13 ਸਾਲਾਂ ਤੋਂ ਹਰ ਸਾਲ ਸਰਦੀਆਂ ਵਿਚ ਫਿਰੋਜ਼ਪੁਰ ਆ ਕੇ ਪਿੰਡਾਂ ਵਿਚ ਗਰਮ ਕਪੜੇ ਵੇਚਣ ਦਾ ਕੰਮ ਕਰਦਾ ਸੀ।

Related posts

ਮਿੱਤਲ ਸਾਬ੍ਹ ਵਾਂਗੂੰ ਆਪਣੀ ਡੇਅਰੀ ਨੂੰ ਇਹਨਾਂ ਨੁਸਕਿਆਂ ਨਾਲ ਬਣਾਓ ਕਮਾਊ ਪੁੱਤ

htvteam

MLA ਸਾਬ੍ਹ ਸਾਹਮਣੇ ਮੁੰਡੇ ਨੂੰ ਸੱਚ ਬੋਲਣਾ ਪਿਆ ਮਹਿੰਗਾ !

htvteam

ਦੇਖੋ ਫਿਰ ਕਿਵੇਂ ਸੰਗਰੂਰ ‘ਚ ਬਣਿਆ ਸੰਭੂ ਬਾਰਡਰ ਵਾਲਾ ਸੀਨ ?

htvteam