Htv Punjabi
Punjab Video

ਵੋਟਾਂ ਵਾਲੀ ਰਾਤ ਫਾਟਕਾਂ ਉੱਤੇ ਕਿਉਂ ਆਈ ਇਨੋਵਾ ਗੱਡੀ; ਜਵਾਨ ਮੁੰਡੇ ਨਾਲ ਹੋਇਆ ਕਾਰਾ

ਹਸਪਤਾਲ ਦੇ ਬਾਹਰ ਜ਼ਮੀਨ ਉੱਤੇ ਬੈਠੀ ਆਪਾ ਖੋ ਚੁੱਕੀ ਇਹ ਉਸੇ ਲਵਪ੍ਰੀਤ ਦੀ ਮਾਂ ਜਿਸ ਲਈ ਵੋਟਾਂ ਤੋਂ ਪਹਿਲੀਂ ਰਾਤ ਕਹਿਰ ਬਣਕੇ ਟੁੱਟੀ ਤੇ ਹਸਪਤਾਲ ‘ਚ ਲੱਗੀ ਭੀੜ ਇਸ ਗੱਲ ਦੀ ਗਵਾਹੀ ਭਰ ਰਹੀ ਐ ਕੀ ਇਸ ਮਾਂ ਦੀ ਮਮਤਾ ਨਾਲ ਸ਼ਰੇਆਮ ਧੱਕਾ ਹੋ ਗਿਆ। ਅਸਲ ‘ਚ ਇਸ ਮਾਂ ਦੀ ਕੁੱਖ ਕਿਸੇ ਹੋਰ ਨੇ ਨਹੀਂ ਸਗੋਂ ਇਲਜ਼ਾਮ ਇਹ ਲੱਗੇ ਨੇ ਸਮਰਾਲਾ ਤੋਂ ਆਜ਼ਾਦ ਚੋਣ ਲੜ ਰਹੇ ਅਮਰੀਕ ਸਿੰਘ ਢਿੱਲੋਂ ਦੇ ਸਾਥੀਆਂ ਨੇ ਉਜਾੜੀ ਐ। ਇਸ ਨੌਜਵਾਨ ਲਵਪ੍ਰੀਤ ਨਾਲ ਮੋਟਰਸਾਇਕਲ ਉੱਤੇ ਜੋ ਨੌਜਵਾਨ ਹਰਵਿੰਦਰ ਸਿੰਘ ਬੈਠਾ ਸੀ ਤਾਂ ਉਸਨੇ ਜੋ ਦੱਸਿਆ ਜਿਸਨੂੰ ਸੁਣਕੇ ਸਾਰਾ ਸ਼ਹਿਰ ਹੈਰਾਨ ਹੋ ਗਿਆ।

Related posts

ਦੇਖੋ ਕਿਵੇਂ ਖੇਤਾਂ ਨੂੰ ਬਰਬਾਦ ਕਰਨ ਦਾ ਚੱਲ ਰਿਹਾ ਸੀ ਧੰਦਾ

htvteam

ਸਰਦਾਰ ਪ੍ਰਕਾਸ਼ ਸਿੰਘ ਬਾਦਲ ਫ਼ਾਨੀ ਸੰਸਾਰ ਨੂੰ ਕਹਿ ਗਏ ਅਲਵਿਦਾ

htvteam

ਕੀ ਹੁਣ ਆਹ ਸ਼ਹਿਰ ਚ ਵਧਿਆ ਖਤਰਾ!, ਥਰ ਥਰ ਕੰਬੇ ਲੋਕ !

htvteam