Htv Punjabi
Punjab Video

ਕੁੜੀਆਂ ਗਰੁੱਪ ਬਣਾ ਮੁੰਡਿਆਂ ਨਾਲ ਕਰਦਿਆਂ ਸਨ ਓਹੀ ਕੰਮ; ਚੜ੍ਹਦੀ ਉਮਰ ਦੇ ਮੁੰਡੇ ਇਹ ਵੀਡੀਓ ਜਰੂਰ ਦੇਖੋ !

ਅਸਲ ‘ਚ ਜ਼ੀਰੇ ਦੇ ਨੇੜੇ ਪਿੰਡ ਮੰਗੇ ਖਾਂ ਦੀ ਰਹਿਣ ਵਾਲੀ ਕੁਲਦੀਪ ਕੌਰ @ ਕੋਮਲ ਦੇ ਦੋ ਵਿਆਹ ਹੋਏ ਸਨ | ਪਹਿਲੇ ਘਰਵਾਲੇ ‘ਚੋਂ ਇਸਦੇ ਦੋ ਬੱਚੇ ਸਨ | ਪਹਿਲੇ ਘਰਵਾਲੇ ਦੀ ਮੌਤ ਹੋ ਗਈ ਸੀ ਤੇ ਦੂਜੇ ਨਾਲ ਇਸਦਾ ਤਲਾਕ | ਹੁਣ ਇਹ ਆਪਣੇ ਬੱਚਿਆਂ ਨੂੰ ਪੇਕੇ ਛੱਡ ਆਪਣੇ ਪੇਕਿਆਂ ਨੂੰ ਦੱਸੇ ਮੁਤਾਬਿਕ ਇਹ ਪਿਛਲੇ ਤਕਰੀਬਨ 7-8 ਮਹੀਨਿਆਂ ਤੋਂ ਪ੍ਰੀਤ ਨਾਂ ਦੀ ਔਰਤ ਕੋਲ ਮੋਗਾ ਵਿਖੇ ਘਰੇਲੂ ਕੰਮ ਕਾਜ ਲਈ ਲੱਗੀ ਹੋਈ ਸੀ | ਅਤੇ ਦੋ ਦਿਨ ਪਹਿਲਾਂ ਆਪਣੇ ਭਰਾ ਰੋਹਿਤ ਨੂੰ ਨਾਲ ਲੈ ਕਿਸੇ ਕੋਲੋਂ ਪੈਸੇ ਲੈਣ ਦੀ ਗੱਲ ਆਖ ਲਾਲ ਸਿੰਘ ਰੋਡ ਤੇ ਪਹੁੰਚੀ ਸੀ ਜਿੱਥੇ ਉਸਨੂੰ ਅਗਵਾ ਕਰ ਲਿਆ |

Related posts

ਆਹ ਉਮਰ ਚ ਬੰਦਿਆਂ ਨੇ ਕੀਤਾ ਕਾਂ/ ਡ, ਫਿਰ ਲੋਕਾਂ ਨੇ ਕਰ ਲਏ ਨੰ/ ਗੇ

htvteam

ਨਵੀਂ ਸੜਕ ਚੱਲਣ ਤੋਂ ਪਹਿਲਾਂ ਹੀ ਖਿਲਾਂ ਵਾਂਗ ਫੁੱਟੀ

htvteam

Canada ਦੀ PR ਤੋਂ ਕੁੱਝ ਦਿਨ ਪਹਿਲਾਂ ਹੀ ਵਾਪਰਿਆ ਖ਼ੌਫ਼ਨਾਕ ਭਾਣਾ; ਚੰਗੇ ਭਵਿੱਖ ਲਈ ਮਾਪਿਆਂ ਨੇ ਭੇਜਿਆ ਇਕੱਲਾ ਪੁੱਤ

htvteam