Htv Punjabi
Punjab Video

ਅਪ੍ਰੇਸ਼ਨ ਦੌਰਾਨ ਡਾਕਟਰ ਨੇ ਗਰਭਵਤੀ ਨਾਲ ਕੀਤਾ ਗਲਤ ਕੰਮ

ਮਾਮਲਾ ਹੈ ਅੰਮ੍ਰਿਤਸਰ ਦੇ ਨਾਈਆਂ ਵਾਲਾ ਮੋੜ ਮੌਜ਼ੂਦ ਇੱਕ ਪ੍ਰਾਈਵੇਟ ਹਸਪਤਾਲ ਦਾ, ਜਿੱਥੇ ਫਤਾਹਪੁਰ ਦੀ ਰਹਿਣ ਵਾਲੀ ਪਿੰਕੀ ਨਾਂ ਦੀ ਗਰਭਵਤੀ ਔਰਤ ਨੂੰ ਦਾਖਲ ਕਰਵਾਇਆ ਗਿਆ ਸੀ | ਪਰਿਵਾਰ ਵੱਲੋ ਇਸ ਹਸਪਤਾਲ ਵਾਲਿਆਂ ਤੇ ਲਾਏ ਗਏ ਦੋਸ਼ਾਂ ਮੁਤਾਬਿਕ ਹਸਪਤਾਲ ਦੀ ਇੱਕ ਔਰਤ ਪਿੰਕੀ ਕੋਲ ਆ ਉਸਨੂੰ ਇਥੇ ਡਿਲੀਵਰੀ ਕਰਵਾਉਣ ਵਾਸਤੇ ਆਖਦੀ ਸੀ, ਜਿਸ ਤੋਂ ਪ੍ਰਭਾਵਿਤ ਹੋ ਪਿੰਕੀ ਡਿਲੀਵਰੀ ਲਈ ਇਸ ਹਸਪਤਾਲ ‘ਚ ਭਰਤੀ ਹੋ ਜਾਂਦੀ ਹੈ |

Related posts

ਸ਼੍ਰੋਮਣੀ ਕਮੇਟੀ ਅਤੇ ਪਿੰਡ ਵਾਸੀ ਆਹਮਣੋ ਸਾਹਮਣੇ

htvteam

ਰਾਤ ਵੇਲੇ ਆਪਣੇ ਪਾਰਟਨਰ ਨਾਲ ਕਦੇ ਭੁੱਲਕੇ ਵੀ ਨਾ ਐਵੇਂ ਸੌਂਵੋ

htvteam

ਟਰੈਵਲ ਏਜੰਟਾਂ ਨੂੰ ਭੱਜਦਿਆਂ ਨੂੰ ਨਾ ਲੱਭਿਆ ਰਾਹ, ਪਈ ਰੇਡ

htvteam