Htv Punjabi
Punjab Video

ਟਰੈਵਲ ਏਜੰਟਾਂ ਨੂੰ ਭੱਜਦਿਆਂ ਨੂੰ ਨਾ ਲੱਭਿਆ ਰਾਹ, ਪਈ ਰੇਡ

ਟਰੈਵਲ ਏਜੈਂਟਾਂ ਦੇ ਖਿਲਾਫ ਪੁਲਿਸ ਦੀ ਰੇਡ
8 ਤੋਂ 10 ਏਜੰਟਾਂ ਦੇ ਖਿਲਾਫ ਮਾਮਲੇ ਕੀਤੇ ਦਰਜ
ਜਲੰਧਰ ਦੇ ਬਸ ਸਟੈਂਡ ਦੇ ਨੇੜੇ ਪੁਲਿਸ ਨੇ ਕੀਤੀ ਕਾਰਵਾਈ
ਕਈ ਟਰੈਵਲ ਏਜੈਂਟ ਦਫਤਰਾਂ ਨੂੰ ਜਿੰਦਰੇ ਲਾ ਕੇ ਹੋਏ ਫਰਾਰ
ਟਰੰਪ ਦੀ ਪੰਜਾਬੀਆਂ ਤੇ ਕਾਰਵਾਈ ਤੋਂ ਬਾਅਦ
ਟਰੈਵਲ ਏਜੈਂਟਾਂ ਨੂੰ ਪੈ ਗਈਆਂ ਭਾਜੜਾਂ ਛੱਡ ਛੱਡ ਭੱਜੇ ਦਫਤਰ!
ਫੋਰਸ ਨੇ ਏਜੈਂਟਾਂ ਦੇ ਦਫਤਰਾਂ ਤੇ ਮਾਰੀ ਵੱਡੀ ਰੇਡ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਭੋਰਾ ਜਿੰਨੀ ਗੱਲ ਮੁੰਡਾ ਦਿਲ ‘ਤੇ ਲਾ ਗਿਆ; ਫੇਰ ਘਰ ‘ਚ ਕਰਤਾ ਸਭ ਸਿੱਧਾ-ਪੁੱਠਾ

htvteam

ਦਰਵਾਜ਼ੇ ਦੀਆਂ ਕੁੰਡੀਆਂ ਲਗਾਕੇ ਮੁੰਡਿਆਂ ਨੇ ਚੱਕਤਾ ਕੰਮ !

htvteam

ਕਰੋਨਾ ਕਾਲ ‘ਚ ਸੁੱਖ ਦੇ ਸਾਹ ਵਾਲੀ ਖਬਰ

htvteam

Leave a Comment