ਦਲਵਿੰਦਰ ਸਿੰਘ ਵਿਦੇਸ਼ ਰਹਿੰਦਾ ਸੀ ਤੇ ਉਸਦਾ ਵਿਆਹ 10 ਸਾਲ ਪਹਿਲਾਂ ਪਿੰਡ ਦੁਧਾਲਾ ‘ਚ ਹੋਇਆ ਸੀ। ਦਲਵਿੰਦਰ ਬੀਤੇਂ ਕੁਝ ਸਮਾਂ ਪਹਿਲਾਂ ਹੀ ਵਿਦੇਸ਼ੋ ਆਇਆ ਸੀ ਤੇ ਇਸ ਵੇਲੇ ਆਪਣੇ ਪਿੰਡ ਕਰੀਹਾ ਰਹਿ ਰਿਹਾ ਸੀ। ਜਿਸ ਦੀ ਆਪਣੀ ਘਰਵਾਲੀ ਨਾਲ ਪਿਛਲੇ ਕੁਝ ਸਮੇਂ ਤੋਂ ਅਨਬਣ ਰਹਿਣ ਲੱਗੀ ਸੀ ਹਾਲਾਤ ਇਹ ਹੋ ਗਏ ਕੀ ਆਪਣੀ ਘਰਵਾਲੀ ਤੋਂ ਦੁਖੀ ਦਲਵਿੰਦਰ ਸਿੰਘ ਦਾ ਮਾਮਲਾ ਤਲਾਕ ਤੱਕ ਚਲਾਇਆ ਗਿਆ। ਜਿਸ ਤੋਂ ਬਾਅਦ ਦਲਵਿੰਦਰ ਸਿੰਘ ਨੂੰ ਆਪਣੀ ਘਰਵਾਲੀ ਦੀ ਉਸੇ ਮੁੰਡੇ ਨਾਲ ਨਾਜਾਇਜ਼ ਰਿਸ਼ਤਿਆਂ ਦਾ ਪਤਾ ਲੱਗਾ ਜੋ ਉਨ੍ਹਾਂ ਦੇ ਘਰ ਆਉਂਦਾ ਜਾਂਦਾ ਸੀ। ਪਰ ਰਿਸ਼ਤਾ ਉਸਨੇ ਭੈਂਣ-ਭਰਾ ਵਾਲਾ ਦੱਸਿਆ ਹੋਇਆ ਸੀ। ਬੱਸ ਫੇਰ ਕੀ ਸੀ। ਦਲਵਿੰਦਰ ਸਿੰਘ ਨੂੰ ਕਿਸੇ ਮੁਖਬਰ ਖਾਸ ਨੇ ਸਾਰੀ ਖਬਰ ਦੇ ਦਿੱਤੀ ਕੀ ਉਸਦੀ ਘਰਵਾਲੀ ਇਸ ਵੇਲੇ ਕੋਠੀ ‘ਚ ਆਸ਼ਿਕ ਨਾਲ ਸਮਾਂ ਲੰਘਾ ਰਹੀ ਐ। ਜਿਸ ਤੋਂ ਬਾਅਦ ਦਲਵਿੰਦਰ ਨੇ ਮੌਕੇ ‘ਤੇ ਛਾਪਾ ਮਾਰਕੇ ਘਰਵਾਲੀ ਤੇ ਉਸਦਾ ਆਸ਼ਿਕ ਮੌਕੇ ‘ਤੇ ਕੱਪੜਿਆਂ ਬਿਨ੍ਹਾਂ ਫੜ ਲਏ।
previous post
