Punjab Videoਸ਼ਾਰਟ ਸਰਕਟ ਕਾਰਨ ਚਿਪਸ ਅਤੇ ਕੁਰਕਰੇ ਫੈਕਟਰੀ ਨੂੰ ਲੱਗੀ ਅੱਗ by htvteamMarch 4, 20220647 Share0 ਇਹ ਸਾਰਾ ਸੀਨ ਹੈ ਗੁਰਦਾਸਪੁਰ ਦੇ ਸੰਗਲਪੁਰਾ ਇਲਾਕੇ ਤੇ ਮਜ਼ੂਦ ਮਨਦੀਪ ਕੰਫੈਕਸ਼ਨਰੀ ਫੈਕਟਰੀ ਦਾ, ਜਿੱਥੇ ਦੇਰ ਰਾਤ ਸ਼ਾਰਟ ਸਰਕਟ ਕਾਰਨ ਅਚਾਨਕ ਅੱਗ ਲੱਗ ਗਈ ,,,,,,,ਜਦੋ ਤਕ ਅੱਗ ਉੱਤੇ ਲੋਕਾਂ ਵਲੋਂ ਕਾਬੂ ਪਾਇਆ ਗਿਆ ਓਦੋਂ ਤੱਕ ਅੱਗ ਵਿੱਚ ਸੜ ਕੇ 20 ਲੱਖ ਰੁਪਏ ਦਾ ਨੁਕਸਾਨ ਹੋ ਗਿਆ