Htv Punjabi
Punjab

ਜਗਰਾਓਂ ਤੋਂ ਆਪ ਉਮੀਦਵਾਰ ਮਾਣੂਕੇ 11618 ਵੋਟਾਂ ਤੋਂ ਅੱਗੇ

ਹਲਕਾ ਜਗਰਾਓਂ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਸਰਬਜੀਤ ਕੌਰ ਮਾਣੂਕੇ 11618 ਵੋਟਾਂ ਤੋਂ ਅੱਗੇ ਚਲ ਰਹੇ ਹਨ। ਦੂਜੇ ਨੰਬਰ ‘ਤੇ ਅਕਾਲੀ ਦਲ ਦੇ ਉਮੀਦਵਾਰ ਸ਼ਿਵ ਰਾਮ ਕਲੇਰ ਹਨ। ਕਾਂਗਰਸ ਪਾਰਟੀ ਅਤੇ ਭਾਜਪਾ ਦੀ ਹਾਲਤ ਕਾਫੀ ਖਰਾਬ ਹੈ ਅਤੇ ਉਹ ਤੀਜੇ ਅਤੇ ਚੌਥੇ ਨੰਬਰ ‘ਤੇ ਕਾਫੀ ਪਿੱਛੇ ਚਲ ਰਹੇ ਹਨ। ਮਾਣੂਕੇ ਨੂੰ 20840 ਅਤੇ ਕਲੇਰ ਨੂੰ 9222 ਨੂੰ ਵੋਟ ਪਏ ਹਨ।

Related posts

ਚੋਣ ਕਮਿਸ਼ਨ ਵੱਲੋਂ ਐਗਜ਼ਿਟ ਪੋਲ `ਤੇ ਪਾਬੰਦੀ

htvteam

ਸੁੰਨਾ ਘਰ ਦੇਖ ਵੜ ਗਿਆ ਮੁੰਡਾ, ਅੱਗੇ ਕੀ ਹੋਇਆ ਆਪ ਹੀ ਦੇਖਲੋ

htvteam

Reel ਬਣਾਉਣ ਤੇ ਚੂੜੇ ਵਾਲੀ ਨਾਰ ਦਾ ਵੀ ਭੰਨਤਾ ਸਮਾਨ, ਗੇਟ ਚ ਖੜ੍ਹਕੇ ਦਿਖਾਇਆ

htvteam