Htv Punjabi
Punjab

ਭਾਰਤ ਭੂਸ਼ਣ ਆਸ਼ੂ ਚੱਲ ਰਹੇ ਪਿੱਛੇ

ਕਾਂਗਰਸ ਦੇ ਸੀਨੀਅਰ ਮੰਤਰੀ ਭਾਰਤ ਭੂਸ਼ਣ ਆਸ਼ੂ ਲੁਧਿਆਣਾ ਤੋਂ ਲਗਾਤਾਰ ਪਿੱਛੇ ਚੱਲ ਰਹੇ ਹਨ। ਤੀਜੇ ਦੌਰ ਦੀ ਗਿਣਤੀ ਤੋਂ ਬਾਅਦ ਉਹ 798 ਵੋਟਾਂ ਨਾਲ ਪਿੱਛੇ ਚੱਲ ਰਹੇ ਹਨ। ਇੱਥੋਂ ਆਮ ਆਦਮੀ ਪਾਰਟੀ ਦੇ ਗੁਰਪ੍ਰੀਤ ਬੱਸੀ ਗੋਗੀ 3642 ਵੋਟਾਂ ਨਾਲ ਅੱਗੇ ਚੱਲ ਰਹੇ ਹਨ।

Related posts

ਆਪਣੇ ਘਰਵਾਲਿਆਂ ਦਾ ਰੱਖੋ ਧਿਆਨ, ਕਿਤੇ ਐਵੇਂ ਨਾ ਕਰ ਲੈਣ ਬਾਹਰੋ ਬਾਹਰ

htvteam

ਸੈਂਟਰ ਜੇਲ਼੍ਹ ‘ਚ ਬੰਦ ਉਮਰ ਕੈਦ ਕੱਟ ਰਹੇ ਕੈਦੀ ਨੇ ਖੁਦ ਨੂੰ ਕੀਤਾ ਜ਼ਖਮੀ, ਫੇਰ ਕੀਤਾ ਡਿਪਟੀ ਸੁਪਰਡੈਂਟ ‘ਤੇ ਹਮਲਾ

Htv Punjabi

ਛੇ-ਛੇ ਫੁੱਟੇ ਮੁੰਡਿਆਂ ਨੇ ਮਾਰਨੇ ਸੀ ਛਿੱਕੇ, ਮੌਕੇ ‘ਤੇ ਆਈ ਪੁਲਿਸ

htvteam