Htv Punjabi
Punjab

ਲੁਧਿਆਣਾ ਤੋਂ ਬੈਂਸ ਭਰਾ ਚੱਲ ਰਹੇ ਨੇ ਪਿੱਛੇ

ਇਸ ਸਮੇਂ ‘ਆਪ’ ਉਮੀਦਵਾਰ ਕੁਲਵੰਤ ਸਿੰਘ ਸਿੱਧੂ 11388 ਵੋਟਾਂ ਨਾਲ ਅੱਗੇ ਹਨ ਅਤੇ ਸਿਮਰਜੀਤ ਸਿੰਘ ਬੈਂਸ 3472 ਵੋਟਾਂ ਨਾਲ ਤੀਸਰੇ ਨੰਬਰ ’ਤੇ ਹਨ। ਲੋਕ ਇਨਸਾਫ਼ ਪਾਰਟੀ ਦੇ ਸਿਮਰਜੀਤ ਸਿੰਘ ਬੈਂਸ ਦੇ ਭਰਾ ਬਲਵਿੰਦਰ ਸਿੰਘ ਬੈਂਸ ਇਸ ਸਮੇਂ
1662 ਵੋਟਾਂ ਹਾਸਲ ਕਰਕੇ ਪੰਜਵੇਂ ਨੰਬਰ ’ਤੇ ਹਨ।

Related posts

ਆਹ ਮੁੰਡੇ ਕੋਲੋਂ 132 ਓਹੀ ਚੀਜ਼ਾਂ ਫੜ੍ਹੀਆਂ

htvteam

ਜਦੋਂ ਸਿੱਖਾਂ ਦੀ ਥਾਂ ‘ਤੇ ਮੁਸਲਮਾਨਾਂ ਨੇ ਪੜ੍ਹੀ ਨਮਾਜ਼; ਅੱਗੇ ਦੇਖੋ ਕੀ ਹੋਇਆ

htvteam

ਨਸ਼ਾ ਤਸਕਰ ਦੇ ਖਿਲਾਫ ਅਵਾਜ਼ ਚੁੱਕੀ ਤਾਂ ਪੰਚ ‘ਤੇ ਤਲਵਾਰਾਂ ਨਾਲ ਕੀਤਾ ਹਮਲਾ, ਇੰਨਾ ਕੁੱਟਿਆ ਕਿ ਅੱਖਾਂ ਦੀ ਰੌਸ਼ਨੀ ਚਲੀ ਗਈ

Htv Punjabi