Punjabਕੈਬਨਿਟ ਮੰਤਰੀ ਆਸ਼ੂ ਚੋਣ ਹਾਰੇ, ਆਮ ਆਦਮੀ ਪਾਰਟੀ ਦੇ ਗੋਗੀ ਨੇ ਮਾਰੀ ਬਾਜ਼ੀ by htvteamMarch 10, 20220648 Share0 ਲੁਧਿਆਣਾ : – ਕੈਬਨਿਟ ਮੰਤਰੀ ਅਤੇ ਹਲਕਾ ਪੱਛਮੀ ਤੋਂ ਕਾਂਗਰਸੀ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਚੋਣ ਹਾਰ ਗਏ ਹਨ | ਉਨ੍ਹਾਂ ਨੂੰ ਆਮ ਆਦਮੀ ਪਾਰਟੀ ਦੇ ਗੁਰਪ੍ਰੀਤ ਸਿੰਘ ਗੋਗੀ ਨੇ 7100 ਵੋਟਾਂ ਦੇ ਫ਼ਰਕ ਨਾਲ ਹਰਾਇਆ ਹੈ |