Htv Punjabi
Punjab Video

ਅੱਧੀ ਰਾਤ ਧੀ ਨੇ ਧਾਰਿਆ ਡਾਇਨ ਦਾ ਰੂਪ; ਸਹਿਮਿਆ ਪੂਰਾ ਪਿੰਡ

ਮਾਮਲਾ ਹੈ ਜਿਲ੍ਹਾ ਜਲੰਧਰ ਅਧੀਨ ਪੈਂਦੇ ਕਸਬਾ ਫਿਲੌਰ ਦੇ ਪਿੰਡ ਅੱਟੀ ਦਾ, ਜਿੱਥੇ 80-85 ਸਾਲ ਦੀ ਜੀਤੋ ਨਾਂ ਦੀ ਇਹ ਵਿਧਵਾ ਮਾਤਾ ਰਹਿੰਦੀ ਸੀ | ਇਸਦੇ ਘਰਵਾਲੇ ਦੀ ਤਿੰਨ ਸਾਲ ਪਹਿਲਾ ਰੇਲ ਗੱਡੀ ਹੇਠਾਂ ਆਉਣ ਨਾਲ ਮੌਤ ਹੋ ਗਈ ਸੀ। ਇਸਦੀ ਇਕੱਲੀ ਕਾਰੀ ਇਹ ਧੀ ਸੱਤਿਆ ਵੀ ਆਪਣੇ ਘਰਵਾਲੇ ਬਿੰਦਰ ਅਤੇ ਤਿੰਨ ਬੱਚਿਆਂ ਸਣੇ ਇਥੇ ਇਸ ਕੋਲ ਹੀ ਆ ਕੇ ਰਹਿਣ ਲੱਗ ਪਈ | ਅੱਜ ਸਵੇਰੇ ਸੱਤਿਆ ਨੇ ਪਿੰਡ ‘ਚ ਰੌਲਾ ਪਾ ਦਿੱਤਾ ਕਿਸੇ ਨੇ ਲੁੱਟ ਖੋਹ ਦੀ ਨੀਅਤ ਨਾਲ ਉਸਦੀ ਮਾਂ ਦਾ ਕਤਲ ਕਰ ਦਿੱਤਾ ਹੈ ਪਰ ਜਦ ਪੁਲਿਸ ਨੇ ਪਿੰਡ ਵਾਲਿਆਂ ਤੋਂ ਛਾਣਬੀਣ ਕੀਤੀ ਅਤੇ ਇਸ ਔਰਤ ਤੋਂ ਸਖਤੀ ਨਾਲ ਪੁੱਛਿਆ ਤਾਂ ਇਸਨੇ ਆਪਣਾ ਜ਼ੁਰਮ ਕਬੂਲ ਕਰ ਲਿਆ |

Related posts

ਬਾਪੂ ਵੈਦ ਦੇ ਨੁਸਕੇ ਅਜ਼ਮਾਓ ਮਿੱਠੇ ਸੋਡੇ ਨਾਲ ਗੈਸ-ਤੇਜ਼ਾਬ-ਦਰਦ ਭਜਾਓ

htvteam

ਆਸ਼ਕ ਨਾਲ ਬੱਚੀ ਦੀ ਮਾਂ ਕਰਵਾਉਣਾ ਚਾਹੁੰਦੀ ਸੀ ਵਿਆਹ; ਮਾਂ ਨੇ ਗਲਾ ਘੁੱਟ ਕੇ ਬੱਚੀ ਦਾ ਕੀਤਾ ਕਤਲ

htvteam

ਬਚੋ ਬਚੋ ਬਚੋ ਜਿਨ੍ਹਾਂ ਬਚ ਹੁੰਦਾ ਅਜਿਹਾ ਲੋਕਾਂ ‘ਤੋਂ

htvteam