Htv Punjabi
Punjab Video

ਆਮ ਆਦਮੀ ਪਾਰਟੀ ਦੇ ਵਿਧਾਇਕ ਨੂੰ ਮਿਲੀ ਜਾਨੋ ਮਾਰਨ ਦੀ ਧਮਕੀ

ਇਹ ਨੇ ਲਹਿਰਾਗਾਗਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਬਰਿੰਦਰ ਗੋਇਲ ਐਡਵੋਕੇਟ | ਇਹਨਾਂ ਨਾਲ ਬੀਤੀ ਰਾਤ ਜੋ ਕੁੱਝ ਹੋਇਆ ਹੈ ਉਹ ਹੈਰਾਨ ਕਰ ਦੇਣ ਵਾਲਾ ਹੈ |
ਇਹਨਾਂ ਨੂੰ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਦੋ ਦਿਨਾਂ ‘ਚ ਗੋਲੀ ਮਾਰਨ ਦੀ ਧਮਕੀ ਦਿੱਤੀ ਗਈ ਹੈ। ਬੀਤੀ ਰਾਤ ਕਰੀਬ 9.10 ਵਜੇ ਇਹਨਾਂ ਦੇ ਫੋਨ ‘ਤੇ ਕਿਸੇ ਵਿਅਕਤੀ ਨੇ ਫੋਨ ਕੀਤਾ, ਜੋ ਇਹਨਾਂ ਦੇ ਪੀ. ਏ. ਰਾਕੇਸ਼ ਕੁਮਾਰ ਗੁਪਤਾ (ਵਿੱਕੀ) ਨੇ ਚੁੱਕਿਆ ਤਾਂ ਉਸ ਵਿਅਕਤੀ ਨੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਕਿਹਾ ਕਿ ਉਹ ਐੱਮਐੱਲਏ ਨੂੰ ਗੋਲੀ ਮਾਰ ਕੇ ਮਾਰ ਦੇਵੇਗਾ |

Related posts

ਸ਼ੂਗਰ ਵਾਲਿਆਂ ਨੇ ਰੱਜ-ਰੱਜ ਖਾਧੀ ਮਿੱਠੀ-ਮਿੱਠੀ ਖੀਰ

htvteam

ਆਹ ਦੇਖੋ ਕਿਵੇਂ ਮਹਿਲਾ ਪ੍ਰੋਫੈਸਰਾਂ ਦੀ ਹੋਈ ਸ਼ਰਮਨਾਕ ਖਿੱਚ ਧੂਹ; ਦੇਖੋ ਵੀਡੀਓ

htvteam

ਰਾਜਸਥਾਨ ਦੀ ਵਿਆਹੀ ਜਨਾਨੀ ਪੱਟ ਲਈ ਮੁੰਡੇ ਨੇ

htvteam