Htv Punjabi
Punjab Video

ਸੁਨੱਖੀ ਕੁੜੀ ਨਾਲ ਭਰਜਾਈ ਨੇ ਕੀਤਾ ਗੰਦੀਆਂ ਫ਼ਿਲਮਾਂ ਵਾਲਾ ਕਾਰਾ

ਇਹ ਹੈਰਾਨ ਕਰ ਦੇਣ ਮਾਮਲਾ ਹੈ ਜਿਲ੍ਹਾ ਫ਼ਿਰੋਜ਼ਪੁਰ ਦੇ ਥਾਣਾ ਮਮਦੋਟ ਅਧੀਨ ਆਉਂਦੇ ਪਿੰਡ ਹਜਾਰਾ ਸਿੰਘ ਵਾਲਾ ਦਾ |
ਤਿੰਨ ਸਾਲ ਪਹਿਲਾਂ ਇਸ ਕੁੜੀ ਦਾ ਵਿਆਹ ਪਿੰਡ ਮੱਲਾਂ ਵਾਲਾ ਦੇ ਇੱਕ ਨੌਜਵਾਨ ਨਾਲ ਹੋਇਆ ਸੀ | ਇਸ ਕੁੜੀ ਦੇ ਦੋ ਸਾਲ ਦਾ ਇੱਕ ਬੱਚਾ ਹੈ | ਪਰ ਨਸ਼ੇ ਦਾ ਆਦੀ ਹੋਣ ਕਾਰਨ ਇਹ ਕੁੜੀ ਆਪਣੇ ਘਰਵਾਲੇ ਨੂੰ ਛੱਡ ਦੋ ਸਾਲ ਪਹਿਲਾਂ ਆਪਣੇ ਪੇਕੇ ਆ ਕੇ ਰਹਿਣ ਲੱਗ ਪਈ |
ਇਸ ਕੁੜੀ ਦੇ ਪੇਕਿਆਂ ਦੇ ਗੁਆਂਢ ‘ਚ ਅਮਰੋ ਬਾਈ ਨਾਂ ਦੀ ਇੱਕ ਔਰਤ ਰਹਿੰਦੀ ਹੈ, ਜੋ ਕਿ ਰਿਸ਼ਤੇਦਾਰੀ ‘ਚ ਇਸਦੀ ਭਰਜਾਈ ਹੈ | ਪਿਛਲੇ ਸਾਲ ਨਵੰਬਰ ਮਹੀਨੇ ਅਮਰੋ ਬਾਈ ਇਸ ਕੁੜੀ ਨੂੰ ਇੱਕ ਫੈਕਟਰੀ ‘ਚ ਕੰਮ ‘ਤੇ ਲਗਵਾਉਣ ਦੀ ਗੱਲ ਕਰਦੀ ਹੈ | 28/11/2021 ਨੂੰ ਅਮਰੋ ਬਾਈ ਮੁਖਤਿਆਰ ਸਿੰਘ ਨਾਂ ਦੇ ਇੱਕ ਵਿਅਕਤੀ ਦੇ ਨਾਲ ਇਸ ਕੁੜੀ ਨੂੰ ਮੋਟਰਸਾਈਕਲ ‘ਤੇ ਬਿਠਾ ਕੇ ਜਲਾਲਾਬਾਦ ਲੈ ਜਾਂਦੀ ਹੈ ਤੇ ਫਿਰ ਓਥੇ ਲਿਜਾ ਇਸ ਕੁੜੀ ਨਾਲ ਜੋ ਕੁੱਝ ਕਰਦੀ ਹੈ ਉਹ ਦਿਲ ਨੂੰ ਝੰਜੋੜ ਦੇ ਰੱਖ ਦੇਣ ਵਾਲਾ ਹੈ |

Related posts

ਵਿਦੇਸ਼ ਛੱਡ ਪੱਗਾਂ ਬੰਨ੍ਹ ਪੰਜਾਬ ‘ਚ ਆਏ ਗੋਰੇ ! ਬਾਬੇ ਦੀ ਹੋਈ ਫੁੱਲ ਕਿਰਪਾ

htvteam

ਦਿਉਰ-ਭਰਜਾਈ ਨੂੰ ਇਸ ਅਵਸਥਾ ‘ਚ ਪਏ ਦੇਖ ਲੋਕਾਂ ਦੇ ਸੁੱਕੇ ਸਾਹ

htvteam

ਅਖੌਤੀ ਨਿਹੰਗਾਂ ਵੱਲੋਂ ਜ਼ਖਮੀ ਕੀਤੇ ਪੁਲਿਸ ਜਵਾਨ ਨੂੰ ਕਾਰ ਸੇਵਾ ਸਰਹਾਲੀ ਸਾਹਿਬ ਵੱਲੋਂ ਇਕ ਲੱਖ ਰੁਪਏ ਦੀ ਸਹਾਇਤਾ ਦਾ ਐਲਾਨ

Htv Punjabi