Htv Punjabi
Punjab Video

ਆਸ਼ਕ ਨੇ ਮਸ਼ੂਕ ‘ਤੇ ਲਾਇਆ “ਬਿੱਲੇ” ਨਾਲ ਹੀ ਗੰਦੇ ਕੰਮ ਦਾ ਦੋਸ਼

ਇਸ ਸਾਰੇ ਹਾਈ ਵੋਲਟੇਜ ਡਰਾਮੇ ਦੇ ਦੌਰਾਨ ਇਸਨੂੰ ਸਮਝਾ ਬੁਝਾ ਕੇ ਘਰ ਲਿਜਾਉਣ ਦੀ ਇਲਤਤਿਜ਼ਾ ਕਰ ਰਹੀ ਇਹ ਔਰਤ ਇਸਦੀ ਮਾਂ ਹੈ |
ਅਸਲ ‘ਚ ਰੀਆ ਜੱਟੀ ਨਾਂ ਦੀ ਇਹ ਓਹੀ ਕੁੜੀ ਹੈ, ਜੋ ਪਹਿਲਾਂ ਇੱਕ ਮੁੰਡਾ ਹੁੰਦਾ ਸੀ ਅਤੇ ਜਿਸਦੀ ਇੱਕ ਸੋਹਣੀ ਸੁਨੱਖੀ ਘਰਵਾਲੀ ਵੀ ਸੀ , ਪਰ ਇਸਨੇ ਇੱਕ ਮੁੰਡੇ ਦੇ ਹੀ ਪਿਆਰ ‘ਚ ਪਾਗਲ ਹੋ ਨਾਂ ਸਿਰਫ ਘਰਵਾਲੀ ਤੋਂ ਤਲਾਕ ਲੈ ਲਿਆ ਬਲਕਿ ਆਪਣਾ ਜੈਂਡਰ ਤਬਦੀਲ ਕਰਵਾ ਅਪ੍ਰੇਸ਼ਨ ਰਹਿਣ ਮੁੰਡੇ ਤੋਂ ਕੁੜੀ ਬਣ ਗਿਆ |
ਇਹ ਸਾਰਾ ਮਾਮਲਾ ਹੈ ਅੰਮ੍ਰਿਤਸਰ ਦਾ, ਜਿੱਥੇ ਰਵੀ ਨਾਂ ਦਾ ਨੌਜਵਾਨ ਜਗਰਾਤਿਆਂ ਅਤੇ ਪ੍ਰੋਗਰਾਮਾਂ ‘ਚ ਮੇਕ ਅਪ ਆਰਟਿਸਟ ਅਤੇ ਕੁੜੀਆਂ ਦੇ ਕਪੜੇ ਪਾ ਡਾਂਸ ਕਰਦਾ ਸੀ | ਇਸ ਦੌਰਾਨ ਇਸਦੇ ਇੱਕ ਦੋਸਤ ਨੇ ਇੱਕ ਪ੍ਰੋਗਰਾਮ ‘ਚ ਇਸਦੀ ਦੋਸਤੀ ਅਰਜੁਨ ਕੁਮਾਰ ਨਾਂ ਦੇ ਇੱਕ ਮੁੰਡੇ ਨਾਲ ਕਰਵਾ ਦਿੱਤੀ ਸੀ | ਜਿਸਦੇ ਪਿਆਰ ‘ਚ ਇਸ ਨੇ ਆਪਣਾ ਜੈਂਡਰ ਤਬਦੀਲ ਕਰਵਾ ਰਵੀ ਤੋਂ ਰੀਆ ਬਣਾ ਗਿਆ | ਤੇ ਹੁਣ ਅਰਜੁਨ ਕੁਮਾਰ ਨਾਂ ਦੇ ਮੁੰਡੇ ਦੇ ਖਿਲਾਫ ਇਸਨੇ ਧੋਖਾ ਦੇ ਵਿਆਹ ਨਾ ਕਰਵਾਉਣ ਸਬੰਧੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਸੀ, ਜਿਸ ਦੇ ਚਲਦਿਆਂ ਅੱਜ ਥਾਣੇ ‘ਚ ਇਹਨਾਂ ਦੋਵਾਂ ਦੇ ਬਿਆਨ ਦਰਜ਼ ਕਰਵਾਉਣ ਲਈ ਥਾਣੇ ਬੁਲਾਇਆ ਗਿਆ ਸੀ |

Related posts

ਗੁਰਸਿੱਖ ਮੁੰਡੇ ਨੇ ਬਣਾਇਆ ਮਾਸਕਾਂ ਦਾ ਪਿਓ ! ਮੁੰਡੇ ਦੀ ਕਾਰੀਗਰੀ ਦੇਖ ਡਾਕਟਰ ਵੀ ਹੈਰਾਨ ! ਅਮਰੀਕਾ ਕਨੇਡਾ ਤੋਂ ਆਏਗੀ ਇਨ੍ਹਾਂ ਮਾਸਕਾਂ ਦੀ ਮੰਗ

Htv Punjabi

ਆਹ ਜ਼ਿਲ੍ਹੇ ਦੇ ਲੋਕ ਲੱਖਾਂ ਦੀਆਂ ਕੋਠੀਆਂ ਤੇ ਘਰ ਕੌਡੀਆਂ ਦੇ ਭਾਅ ਵੇਚ ਭੱਜਣ ਲਈ ਹੋਏ ਤਿਆਰ

htvteam

ਮੌਤ ਇੰਝ ਵੀ ਆਉਂਦੀ ਐ, ਕਾਸ਼ ਇਹ ਔਰਤ ਘਰ ਬੈਠੀ ਰਹਿੰਦੀ ਤਾਂ ਘੱਟੋ ਘੱਟ ਇੰਝ ਤਾਂ ਨਾ ਮਰਦੀ

Htv Punjabi