Htv Punjabi
Punjab Video

ਮੁੰਡੇ ਨੂੰ ਤਿੰਨ ਬੱਚਿਆਂ ਦੀ ਮਾਂ ਨਾਲ ਸੋਸ਼ਲ ਮੀਡਿਆ ਤੇ ਹੋਇਆ ਪਿਆਰ

ਇਹ ਖੌਫਨਾਕ ਮਾਮਲਾ ਹੈ ਪਟਿਆਲਾ ਦਾ, ਜਿੱਥੇ 35 ਸਾਲ ਦੀ ਬਬਲੀ ਦੇਵੀ ਆਪਣੇ ਘਰਵਾਲੇ ਅਤੇ ਤਿੰਨ ਬੱਚਿਆਂ ਦੇ ਨਾਲ ਖੁਸ਼ੀ ਖੁਸ਼ੀ ਜ਼ਿੰਦਗੀ ਬਸਰ ਕਰ ਰਹੀ ਸੀ | ਬੱਬਲੀ ਬੇਬੀ ਕੇਅਰ ਟੇਕਰ ਦਾ ਕੰਮ ਕਰਦੀ ਸੀ ਤੇ ਉਸਦਾ ਘਰਵਾਲਾ ਸ਼ਿਕੰਜਵੀ ਅਤੇ ਗੋਲੀਬਾੱਟੇ ਦੀ ਰੇਹੜੀ ਲਗਾਉਂਦਾ ਸੀ | ਯਾਨੀ ਦੋਵੇਂ ਜੀਅ ਮਿਹਨਤ ਮੁਸ਼ੱਕਤ ਕਰਦੇ ਆਪਣੇ ਬੱਚਿਆਂ ਨੂੰ ਪਾਲ ਰਹੇ ਸਨ |
ਜਿਵੇਂ ਕਿ ਮੋਬਾਈਲ ਫੋਨ ਅੱਜ ਕੱਲ ਹਰ ਕਿਸੇ ਦੇ ਹੱਥ ‘ਚ ਹੁੰਦਾ ਹੈ | ਉਸ ਮੋਬਾਈਲ ਫੋਨ ਰਾਹੀਂ ਬਬਲੀ ਨੇ ਸੋਸ਼ਲ ਮੀਡਿਆ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ | ਇਸ ਦੌਰਾਨ ਅੰਬਾਲਾ ਦੇ ਰਹਿਣ ਵਾਲੇ 22 ਸਾਲ ਦੇ ਨੌਜਵਾਨ ਵੀਰ ਸਿੰਘ @ ਵੀਰੂ ਨੇ 35 ਸਾਲ ਦੀ ਬਬਲੀ ਨੂੰ ਫ੍ਰੈਂਡ ਰੇਕੁਐਸਟ ਭੇਜੀ, ਜਿਸਨੂੰ ਬਬਲੀ ਨੇ ਅਸੈਪਟ ਕਰ ਲਿਆ | ਦੋਵਾਂ ਦੀ ਦੋਸਤੀ ਹੋ ਗਈ | ਪਰ ਵੀਰੂ ਬਬਲੀ ਨਾਲ ਵਿਆਹ ਕਰਵਾਉਣਾ ਚਾਉਂਦਾ ਸੀ | ਬਬਲੀ ਨੇ ਉਸਨੂੰ ਦੱਸਿਆ ਕਿ ਉਹ ਵਿਆਹੀ ਵਰੀ ਹੈ ਅਤੇ ਉਸਦੇ ਤਿੰਨ ਬੱਚੇ ਵੀ ਨੇ | ਇਸ ਸਭ ਸੁਣਨ ਤੋਂ ਬਾਅਦ ਵੀ ਵੀਰੂ ਨਹੀਂ ਟਲਿਆ ਅਤੇ ਬਬਲੀ ਨੂੰ ਹਾਸਲ ਕਰਨ ਲਈ ਉਸਦੇ ਪਿਛੇ ਪੈ ਗਈ | ਹਾਰ ਕੇ ਬਬਲੀ ਨੇ ਸਾਰੀ ਗੱਲ ਆਪਣੇ ਘਰਵਾਲੇ ਵਿਜੈ ਕੁਮਾਰ ਨੂੰ ਦੱਸੀ | ਵਿਜੇ ਨੇ ਵੀਰੂ ਦੀ ਫੋਨ ਤੇ ਚੰਗੀ ਝਾੜ ਫੰਡ ਕੀਤੀ | ਬਾਵਜ਼ੂਦ ਇਸਦੇ ਢੀਠ ਵੀਰੂ ਆਪਣੀਆਂ ਭੈੜੀਆਂ ਹਰਕਤਾਂ ਤੋਂ ਨਾ ਮੁੜਿਆ | ਉਸਦੇ ਦਿਮਾਗ ‘ਚ ਦਿਨ ਰਾਤ ਬਬਲੀ ਘੁੰਮਦੀ ਰਹਿੰਦੀ |
ਲੰਘੀ 1 ਅਪ੍ਰੈਲ ਨੂੰ ਬਬਲੀ ਦਾ ਘਰਵਾਲਾ ਰੋਜ਼ਾਨਾ ਦੀ ਤਰ੍ਹਾਂ ਸ਼ਿਕੰਜਵੀ ਦੀ ਰੇਹੜੀ ਲਾਉਣ ਅਵੈੜੇ 9 ਵਜੇ ਘਰੋਂ ਨਿਕਲ ਗਿਆ | ਜਿਵੇਂ ਕਿ ਰੋਜ਼ਾਨਾ ਉਹ 10 ਵਜੇ ਘਰ ਪਰਤ ਆਉਂਦਾ ਸੀ | ਪਰ ਉਸ ਦਿਨ ਉਹ ਵਾਪਿਸ ਨਾ ਆਇਆ |

Related posts

ਜਾਮਣ ਦੇ ਪੱਤੇ ਐਵੇਂ ਕਰੋ ਇਸਤੇਮਾਲ ਨਾ ਵਿਗੜਣ ਜ਼ਖਮ ਨਾ ਹੋਵੇ ਪੇਟ ਦਾ ਬੁਰਾ ਹਾਲ

htvteam

ਆਦਤ ਤੋਂ ਮਜ਼ਬੂਰ ਕੁੱਲੜ ਪੀਜ਼ੇ ਵਾਲੇ ਜੋੜੇ ਦੀ ਇਕ ਹੋਰ ਵੀਡੀਓ ਵਾਇਰਲ

htvteam

ਦੁਬਈ ਤੋਂ ਆਏ ਸ਼ਾਹੀ ਖਾਨਦਾਨ ਦੇ ਸ਼ੇਖ ਤੋਂ ਡਾਕਟਰ ਭੁੱਲਰ ਨੇ ਲੋਕਾਂ ਨੂੰ ਦਵਾਇਆ ਤੋਹਫ਼ਾ

htvteam