Htv Punjabi
Punjab Video

ਅਫ਼ਸਰ ਦੀ ਸੁੰਨੀ ਕੋਠੀ ‘ਚ 2 ਕੁੜੀਆਂ ਤੇ 3 ਬੰਦੇ ਲੈਂਦੇ ਸੀ ਫੁਲ ਨਜ਼ਾਰੇ

ਵੀਡੀਓ ‘ਚ ਵਿਖਾਈ ਦੇ ਰਹੀ ਇਹ ਓਹੀ ਕੋਠੀ ਹੈ, ਜਿੱਥੇ ਤਿੰਨ ਬੰਦੇ ਦੋ ਜਨਾਨੀਆਂ ਦੇ ਨਾਲ ਗਰੁੱਪ ‘ਚ ਆਪਣੇ ਜਿਸਮ ਦੀ ਪਿਆਸ ਬੁਝਾਉਣ ਲੱਗੇ ਹੋਏ ਸਨ ਕਿ ਮੁਹੱਲੇ ਵਾਲਿਆਂ ਨੇ ਇਹਨਾਂ ਦੀ ਵੀਡੀਓ ਬਣਾ ਰੰਗੇ ਹੱਥੀਂ ਕਾਬੂ ਕਰ ਲਿਆ |
ਪਹਿਲਾਂ ਵੇਖੋ ਉਹ ਸੀਸੀਟੀਵੀ ਵੀਡੀਓ ਤੇ ਫੇਰ ਤੁਹਾਨੂੰ ਦੱਸਦੇ ਹਾਂ ਸਾਰਾ ਮਾਮਲਾ |
ਮਾਮਲਾ ਹੈ ਜਲੰਧਰ ਦਾ, ਜਿੱਥੇ ਬਸਤੀ ਦਾਨਿਸ਼ਮੰਦਾਂ ਦੀ ਬਦਰੀ ਕਲੋਨੀ ਦੀ ਇਹ ਕੋਠੀ ਸੀਆਈਏ ਦੇ ਇੱਕ ਸਾਬਕਾ ਏਐਸਆਈ ਦੀ ਦੱਸੀ ਜਾ ਰਹੀ ਹੈ | ਮੁਹੱਲੇ ਵਾਲਿਆਂ ਮੁਤਾਬਿਕ ਇਥੇ ਲੰਮੇ ਸਮੇਂ ਤੋਂ ਦੇਹ ਵਪਾਰ ਦਾ ਕੰਮ ਚੱਲ ਰਿਹਾ ਸੀ | ਜਿਸ ਤੋਂ ਪ੍ਰੇਸ਼ਾਨ ਹੋ ਕੇ ਕਲੋਨੀ ਵਾਲਿਆਂ ਨੇ ਜੋ ਕੰਮ ਕੀਤਾ ਸੁਣੋ ਮੁਹੱਲੇ ਵਾਲਿਆਂ ਦੇ ਹੀ ਮੂੰਹੋਂ |

Related posts

1984 ਸਿੱਖ ਵਿਰੋਧੀ ਦੰਗੇ: ਅਦਾਲਤ ਨੇ ਸੱਜਣ ਕੁਮਾਰ ‘ਤੇ ਦੋਸ਼ ਆਇਦ ਕਰਨ ਦੇ ਦਿੱਤੇ ਹੁਕਮ

htvteam

ਆਹ ਬੰਦਿਆਂ ਨੇ ਜਮ੍ਹਾ ਲਾਹੀ ਸ਼ਰਮ, ਬੇਜ਼ੁਬਾਨ ਜਾਨਵਰਾਂ ਨਾਲ ਕਰਦੇ ਸੀ ਘਟੀਆ ਕੰਮ

htvteam

“ਨਿਰਮਲ ਬਾਬੇ” ਨੇ ਕੁਆਰੇ ਨੌਜਵਾਨ ਨਾਲ ਕੀਤੀ ਅਜਿਹੀ ਗੰਦੀ ਕਰਤੂਤ

htvteam