Htv Punjabi
Punjab Video

ਸੜਕ ‘ਤੇ ਸ਼ਰੇਆਮ ਮੁੰਡੇ ਨੇ ਫੜ ਲਈ ਜਵਾਨ ਕੁੜੀ; ਕਰ ਗਿਆ ਸ਼ਰਮਨਾਕ ਕਾਰਾ

ਚਿੱਟੇ ਦਿਨੀਂ ਇੱਕ ਜਵਾਨ ਕੁੜੀ ਨਾਲ ਇਥੇ ਜੋ ਹੋਣ ਵਾਲਾ ਹੋ ਉਹ ਸ਼ਰਮਨਾਕ ਹੈ | ਕੁੜੀ ਨੂੰ ਘੁੱਟ ਕੇ ਬਾਹਾਂ ‘ਚ ਲੈ ਇੱਕ ਮੁਸ਼ਟੰਡਾ ਅੱਗੇ ਉਸ ਨਾਲ ਜੋ ਹਰਕਤ ਕਰਨ ਜਾ ਰਿਹਾ ਹੈ ਉਹ ਬੇਹੱਦ ਘਟੀਆ ਹੈ |
ਇਸ ਸੀਸੀਟੀਵੀ ਵੀਡੀਓ ‘ਚ ਸਾਫ ਸਾਫ ਵੇਖਿਆ ਜਾ ਸਕਦਾ ਹੈ ਕਿ ਇਹ ਕੋਈ ਸੁਨਸਾਨ ਇਲਾਕਾ ਨਹੀਂ ਹੈ ਲੋਕ ਆ ਜਾ ਰਹੇ ਨੇ | ਸੜਕ ਦੇ ਕਿਨਾਰੇ ਇੱਕ ਕੇਲਿਆਂ ਵਾਲੀ ਰੇਹੜੀ ਵਾਲਾ ਵੀ ਖੜ੍ਹਾ ਨਜ਼ਰ ਆ ਰਿਹਾ ਹੈ | ਇਸ ਦੌਰਾਨ ਇਹ ਨੌਜਵਾਨ ਕੁੜੀ ਵੀ ਬੇਫਿਕਰ ਹੋ ਕੇ ਆਪਣੇ ਹੱਥ ਸੜਕ ‘ਤੇ ਤੁਰੀ ਆਉਂਦੀ ਨਜ਼ਰ ਆ ਰਹੀ ਹੈ | ਹੁਣ ਇਸ ਨਾਲ ਜੋ ਕੁੱਝ ਹੋਣ ਵਾਲਾ ਹੈ ਉਹ ਬੇਹੱਦ ਸ਼ਰਮਨਾਕ ਹੈ | ਜਿਵੇਂ ਹੀ ਇਹ ਕੇਲਿਆਂ ਵਾਲੀ ਰੇਹੜੀ ਕ੍ਰੋਸ ਕਰਦੀ ਹੈ | ਇਸਦੇ ਪਿਛੇ ਇੱਕ ਮੁੰਡਾ ਪਿੱਛਾ ਕਰਦਾ ਨਜ਼ਰ ਆਉਂਦਾ ਹੈ | ਫਿਰ ਜਿਵੇਂ ਹੀ ਇਹ ਇਸ ਆਟੋ ਰਿਕਸ਼ੇ ਦੇ ਕੋਲੋਂ ਲੰਘ ਅੱਗੇ ਜਾਂਦੀ ਹੈ | ਮੁੰਡਾ ਅੱਗੇ ਪਿਛੇ ਝਾਤੀ ਮਾਰ ਨੱਠ ਕੇ ਕੁੜੀ ਨੂੰ ਬਾਹਾਂ ‘ਚ ਜਾ ਦਬੋਚਦਾ ਹੈ |
ਕੁੜੀ ਚੀਕਾਂ

Related posts

ਵਿਆਹ ਤੋਂ ਪਹਿਲਾਂ ਮੰਗੇਤਰ ਨੂੰ ਕਮਰੇ ‘ਚ ਵਾੜ ਕਰ ਗਿਆ ਵੱਡਾ ਕਾਂਡ

htvteam

ਲਾਪਤਾ ਹੋਈਆਂ 3 ਕੁੜੀਆਂ ਕਿਹੜੇ ਹਲਾਤਾਂ ਚ ਬਰਾਮਦ, ਵੱਡੇ ਖੁਲਾਸੇ !

htvteam

ਪੰਜਾਬੀ ਡਾਕਟਰ ਦੇ ਹੱਥ ਲੱਗਿਆ ਚਮਤਕਾਰੀ ਫਾਰਮੂਲਾ ,ਮਰੀਜ਼ਾਂ ਨੂੰ ਮੌਤ ਦੇ ਮੂੰਹੋਂ ‘ਚੋਂ ਦਿਨਾਂ ‘ਚ ਕੱਢ ਲਿਆਉਂਦੇ ਡਾਕਟਰ

htvteam