Htv Punjabi
Punjab Video

ਚੋਰੀ ਚੋਰੀ ਮੌਕਾ ਵੇਖ ਜਾ ਫੜ੍ਹਦੇ ਸਨ ਜਨਾਨੀਆਂ ਤੇ ਮੁੰਡੇ

ਮਾਮਲਾ ਹੈ ਲੁਧਿਆਣਾ ਦੇ ਥਾਣਾ ਦੁੱਗਰੀ ਅਧੀਨ ਜੈਨ ਮੰਡੇਰ ਦੇ ਨੇੜੇ ਦਾ, ਜਿੱਥੇ ਪੁਲਿਸ ਨੇ ਨਾਕਾ ਲਾਇਆ ਹੋਇਆ ਸੀ | ਖੂਫੀਆ ਇਤਲਾਹ ਦੇ ਆਧਾਰ ਤੇ ਪੁਲਿਸ ਨੇ ਇਹਨਾਂ ਨੌਜਵਾਨਾ ਨੂੰ ਕਾਬੂ ਕਰ ਜਦ ਪੁੱਛ ਗਿੱਛ ਕੀਤੀ ਤਾਂ ਪਤਾ ਲੱਗਾ ਕਿ ਇਹ ਓਹੀ ਲੁਟੇਰੇ ਨੇ ਜੋ ਲੁੱਟਾਂ ਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ | ਪੁਲਿਸ ਨੇ ਇਨ੍ਹਾਂ ਪਾਸੋਂ ਤਿੰਨ ਚੋਰੀਸ਼ੁਦਾ ਮੋਟਰਸਾਈਕਲ ਅਤੇ ਚਾਰ ਮੋਬਾਇਲ ਬਰਾਮਦ ਕਰਦੇ ਹੋਏ ਇਹਨਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਪੜਤਾਲ ਜਾਰੀ ਹੈ |

Related posts

ਸ਼ਹਿਰ ‘ਚ ਬਣਿਆ ਤਾਲੀਬਾਨ ਵਾਲਾ ਮਾਹੌਲ ?

htvteam

ਦੇਖੋ ਪੁਲਿਸ ਵਾਲੇ ਦੀ ਯਾਰੀ ਨੇ ਸੁਨੱਖੀ ਕੁੜੀ ਦਾ ਕੀ ਹਾਲ ਕਰਤਾ

htvteam

ਵੀਡੀਓ; ਵਿਦੇਸ਼ ਤੋਂ ਆਈ ਗੋਰੀ ਨਾਲ ਪੰਜਾਬੀ ਮੁੰਡਾ ਲੈਂਦਾ ਸੀ ਫੁੱਲ ਨਜ਼ਾਰੇ

htvteam