Htv Punjabi
Punjab Video

ਨਸ਼ੇ ‘ਚ ਮੁੰਡੇ ਬਜ਼ੁਰਗ ਮਾਤਾ ਨਾਲ ਕਰ ਗਏ ਘਿਨਾਉਣੀ ਕਰਤੂਤ

ਮਾਮਲਾ ਹੈ ਫਰੀਦਕੋਟ ਦਾ, ਜਿੱਥੇ ਫ਼ਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਦੇ ਜੱਦੀ ਪਿੰਡ ਮਚਾਕੀ ਖੁਰਦ ਦਾ ਰਹਿਣ ਵਾਲਾ ਗੁਰਜੀਤ ਸਿੰਘ ਨਾਂ ਦਾ ਇਹ ਨੌਜਵਾਨ ਨਸ਼ਿਆਂ ਦੇ ਖ਼ਿਲਾਫ਼ ਬਣਾਈ ਗਈ ਇੱਕ ਟੀਮ ਦਾ ਮੀਤ ਪ੍ਰਧਾਨ ਹੈ ਅਤੇ ਜਿਸਨੇ ਨਸ਼ੇ ਵਾਲਿਆਂ ਦੇ ਖਿਲਾਫ ਮੁਹਿੰਮ ਚੀੜ ਰੱਖੀ ਹੈ | ਜਿਸ ਕਰਰਨ ਨਸ਼ਾ ਵੇਚਣ ਵਾਲੇ ਇਸ ਨਾਲ ਖਹਿ ਖਾਂਦੇ ਨੇ | ਬੀਤੇ ਦਿਨ ਗੁਰਜੀਤ ਨੇ ਜਦ ਨਸ਼ਾ ਵੇਚਣ ਵਾਲਿਆਂ ਦਾ ਵਿਰੋਧ ਕੀਤਾ ਤਾਂ ਉਹਨਾਂ ਇਸਦੇ ਘਰ ਆ ਕੇ ਗੁੰਡਾਗਰਦੀ ਦਾ ਜੋ ਨੰਗਾ ਨਾਚ ਕੀਤਾ ਉਸ ਕਰਕੇ ਪੂਰੇ ਪਿੰਡ ‘ਚ ਹਾਹਾਕਾਰ ਮਚ ਗਈ |

Related posts

ਹੁਣੇ-ਹੁਣੇ ਆਹ ਸ਼ਹਿਰ ਤੋਂ ਆਈ ਮੰਦ-ਭਾਗੀ ਖਬਰ

htvteam

“ਲੱਲੂ ਕਰੇ ਕਵੱਲੀਆਂ ਰੱਬ ਸਿੱਧੀਆਂ ਪਾਵੇ”

htvteam

ਚਿੱਟੇ ਦਿਨ ਗਲੀ ਚ ਖੜਾ ਸੀ ਦਿਹਾੜੀਦਾਰ ਦਾ ਮੋਟਰਸਾਈਕਲ ਗੰ ਦੇ ਚੋਰ ਨੇ ਭੋਰਾ ਵੀ ਸ਼ ਰ ਮ ਨਾ ਕੀਤੀ ਦੇਖੋ ਸੀਸੀਟੀਵੀ

htvteam