Htv Punjabi
Punjab Video

ਖੰਡਰ ਬਣੀ ਇਮਾਰਤ ‘ਚ ਕਪੜੇ ਤਾਂਹ ਚੁੱਕ ਮੁੰਡੇ ਕਰ ਰਹੇ ਸਨ ਗ਼ਲਤ ਕੰਮ

ਮਾਮਲਾ ਹੈ ਫਿਰੋਜ਼ਪੁਰ ਦਾ, ਜਿੱਥੇ ਖੰਡਰ ਬਣ ਚੁੱਕੀ ਇਮਾਰਤ ਰਾਏ ਸਿੱਖ ਭਵਨ ‘ਚ ਚਿੱਟੇ ਦੇ ਨਸ਼ੇ ਤੋਂ ਟੁੱਟੇ ਇਹ ਨੌਜਵਾਨ ਚਿੱਟਾ ਨਾ ਮਿਲਣ ਕਾਰਨ ਸਿਵਲ ਹਸਪਤਾਲ ਤੋਂ ਮਿਲਣ ਵਾਲੀਆਂ ਨਸ਼ਾ ਛੁਡਾਓ ਗੋਲ਼ੀਆਂ ‘ਚ ਇੱਕ ਹੋਰ ਗੋਲੀ ਮਿਲਾ ਪਾਣੀ ‘ਚ ਘੋਲ ਉਸਦਾ ਟੀਕਾ ਨਸ਼ੇ ਲਈ ਲਗਾ ਰਹੇ ਸਨ | ਜਾਣਕਾਰੀ ਮਿਲਦੀਆਂ ਹੀ ਪੁਲਿਸ ਨੇ ਇਥੇ ਰੇਡ ਕਰ ਸਭ ਨੂੰ ਕਾਬੂ ਕਰ ਲਿਆ |

Related posts

ਘਰ ਢਾਉਣ ਸਮੇਂ ਜਨਾਨੀ ਹੋ ਗਈ ਤੱਤੀ

htvteam

ਸਿੱਖ-ਮੁਸਲਿਮ ਸਾਂਝ ਸੰਗਠਨ ਵਲੋਂ ਡਾ.ਐੱਸ.ਪੀ. ਸਿੰਘ ਓਬਰਾਏ ਨੂੰ ਸਿੱਖ-ਮੁਸਲਿਮ ਸਾਂਝ ਦਾ ਫੋਲਡਰ ਕੀਤਾ ਭੇਂਟ

htvteam

ਬੀਬੀ ਮਜੀਠੀਆ ਕਹਿੰਦੀ ਚੱਲਾਂਗੀ ਬਿਕਰਮ ਮਜੀਠੀਆ ਦੇ ਪੂਰਨਿਆਂ ‘ਤੇ

htvteam