Punjab Videoਮੁੰਡਿਆਂ ਦੀ ਗੰਦੀ ਕਰਤੂਤ ਸੀਸੀਟੀਵੀ ‘ਚ ਹੋਈ ਰਿਕਾਰਡ; ਕੈਮਰੇ ਸਾਹਮਣੇ ਨੌਜਵਾਨ ਨੇ ਦੱਸੀ ਸਾਰੀ ਗੱਲ by htvteamMay 17, 202201902 Share0 ਮਾਮਲਾ ਹੈ ਅੰਮ੍ਰਿਤਸਰ ਦੇ ਛੇਹਰਟਾ ਦੇ ਵਿਕਾਸ ਨਗਰ ਇਲਾਕੇ ਦਾ, ਜਿਥੋਂ ਦਾ ਰਹਿਣ ਵਾਲਾ ਜਸਵਿੰਦਰ ਸਿੰਘ ਸ਼ਾਮੀ ਆਪਣੇ ਘਰ ਜਾ ਰਿਹਾ ਸੀ | ਰਾਹ ‘ਚ 4-5 ਮੁੰਡੇ ਹੁੱਲੜਬਾਜੀ ਕਰ ਰਹੇ ਸਨ | ਫਿਰ ਉਹ ਇਸ ਨਾਲ ਜੋ ਕੁੱਝ ਕਰਦੇ ਨੇ ਸੁਣੋ ਜਸਵਿੰਦਰ ਦੀ ਹੀ ਜ਼ੁਬਾਨੀ |